ਪੰਜਾਬੀ ਮਾਹ 2024 |
ਲੜੀ ਨੰ. |
ਮਿਤੀ/ਦਿਨ |
ਸਮਾਗਮ ਦਾ ਵੇਰਵਾ |
ਸਮਾਗਮ ਦਾ ਸਥਾਨ |
1. |
05.11.2024
(ਮੰਗਲਵਾਰ) |
ਉਦਘਾਟਨੀ ਸਮਾਗਮ- ਪੰਜਾਬ ਦਿਵਸ ਨੂੰ ਸਮਰਪਿਤ ਸਾਹਿਤਕ ਸਮਾਗਮ ਅਤੇ ਸਰਵੋਤਮ ਪੰਜਾਬੀ ਸਾਹਿਤਕ ਪੁਸਤਕ ਪੁਰਸਕਾਰ ਵੰਡ |
ਮੁੱਖ ਦਫਤਰ, ਭਾਸ਼ਾ ਭਵਨ, ਪਟਿਆਲਾ |
2. |
ਨਾਟਕ ਦਾ ਮੰਚਨ- ‘ਤੂੰ ਕਿਉਂ ਕਿਹਾ ਮੈਂ ਖੂਬਸੂਰਤ ਹਾਂ’ |
ਫਾਜ਼ਿਲਕਾ |
3. |
ਰੂਬਰੂ ਤੇ ਸਾਹਿਤਕ ਗੋਸ਼ਟੀ |
ਸ੍ਰੀ ਮੁਕਤਸਰ ਸਾਹਿਬ |
4. |
06.11.2024
(ਬੁੱਧਵਾਰ) |
ਪੰਜਾਬੀ ਭਾਸ਼ਾ ਤੇ ਪ੍ਰਿੰਟ ਮੀਡੀਆ ਬਾਰੇ ਸੈਮੀਨਾਰ |
ਰੋਪੜ |
5. |
07.11.2024
(ਵੀਰਵਾਰ) |
ਪੰਜਾਬੀ ਮਿੰਨੀ ਕਹਾਣੀ ਨਿਕਾਸ, ਵਿਕਾਸ ਤੇ ਭਵਿੱਖ ਬਾਰੇ ਗੋਸ਼ਟੀ ਅਤੇ ਕਹਾਣੀ ਦਰਬਾਰ |
ਬਰਨਾਲਾ |
6. |
08.11.2024
(ਸ਼ੁੱਕਰਵਾਰ) |
ਨਾਟਕ ਦਾ ਮੰਚਨ- ‘ਭਾਸ਼ਾ ਵਹਿੰਦਾ ਦਰਿਆ’ |
ਮਾਨਸਾ |
7. |
11.11.2024
(ਸੋਮਵਾਰ) |
ਪ੍ਰੰਪਰਾਗਤ ਲੋਕ ਗਾਇਕੀ ਬਾਰੇ ਚਰਚਾ ਤੇ ਪੇਸ਼ਕਾਰੀ |
ਫਿਰੋਜ਼ਪੁਰ |
8. |
12.11.2024
(ਮੰਗਲਵਾਰ) |
ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ (ਰਾਜ ਪੱਧਰੀ) |
ਲੁਧਿਆਣਾ |
9. |
13.11.2024
(ਬੁੱਧਵਾਰ) |
ਪੰਜਾਬੀ ਭਾਸ਼ਾ ਤੇ ਪੰਜਾਬੀ ਗਾਇਕੀ: ਚਰਚਾ ਤੇ ਪੇਸ਼ਕਾਰੀ |
ਗੁਰਦਾਸਪੁਰ |
10. |
14.11.2024
(ਵੀਰਵਾਰ) |
ਗੋਸ਼ਟੀ: ਪੰਜਾਬੀ ਭਾਸ਼ਾ ਦੀ ਸਥਿਤੀ |
ਨਵਾਂ ਸ਼ਹਿਰ |
11. |
17.11.2024
(ਐਤਵਾਰ) |
ਭਾਸ਼ਣ/ਕਵੀ ਦਰਬਾਰ |
ਲੁਧਿਆਣਾ |
12. |
18.11.2024 - 19.11.2024
(ਵੀਰਵਾਰ-ਸ਼ੁੱਕਰਵਾਰ) |
ਰਾਜ ਪੱਧਰੀ- ਭਾਸ਼ਾ ਗੋਸ਼ਟੀ |
ਮੁੱਖ ਦਫਤਰ, ਭਾਸ਼ਾ ਭਵਨ, ਪਟਿਆਲਾ |
13. |
18.11.2024
(ਸੋਮਵਾਰ) |
ਕਵੀ ਦਰਬਾਰ |
ਪਠਾਨਕੋਟ |
14. |
19.11.2024
(ਮੰਗਲਵਾਰ) |
ਪੰਜਾਬੀ ਨਾਟਕ ਵਿੱਚ ਔਰਤ ਅਦਾਕਾਰਾਂ/ਨਿਰਦੇਸ਼ਕਾਂ ਦੀ ਸ਼ਮੂਲੀਅਤ: ਸੰਭਾਵਨਾਵਾਂ ਤੇ ਚੁਣੌਤੀਆਂ |
ਹੁਸ਼ਿਆਰਪੁਰ |
15. |
20.11.2024
(ਬੁੱਧਵਾਰ) |
ਸੈਮੀਨਾਰ/ਗੋਸ਼ਟੀ: ਪੰਜਾਬੀ ਸਾਹਿਤ ਲਈ ਸਹਿਤ ਸਭਾਵਾਂ ਦਾ ਯੋਗਦਾਨ |
ਸੰਗਰੂਰ |
16. |
21.11.2024
(ਵੀਰਵਾਰ) |
ਕਵੀ ਦਰਬਾਰ (ਰਾਜ ਪੱਧਰੀ) |
ਮੁੱਖ ਦਫਤਰ, ਭਾਸ਼ਾ ਭਵਨ, ਪਟਿਆਲਾ |
17. |
22.11.2024
(ਸ਼ੁੱਕਰਵਾਰ) |
ਬਾਲ ਸਾਹਿਤ ਕੁਇਜ਼ ਮੁਕਾਬਲੇ (ਰਾਜ ਪੱਧਰੀ) |
ਕਪੂਰਥਲਾ |
18. |
22.11.2024
(ਸ਼ੁੱਕਰਵਾਰ) |
ਪੰਜਾਬੀ ਸਾਹਿਤਕ ਗਾਇਕੀ ਦਾ ਰੰਗ: ਸੰਭਾਵਨਾਵਾਂ ਤੇ ਚੁਣੌਤੀਆਂ |
ਫਰੀਦਕੋਟ |
19. |
23-27.11.2024
(ਸ਼ਨੀਵਾਰ-ਬੁੱਧਵਾਰ) |
ਨਾਟਕ ਮੇਲਾ (ਰਾਜ ਪੱਧਰੀ) |
ਬਠਿੰਡਾ |
20. |
26.11.2024
(ਮੰਗਲਵਾਰ) |
ਪੰਜਾਬੀ ਭਾਸ਼ਾ ਅਤੇ ਵਰਤਮਾਨ ਇਲੈਕਟ੍ਰਾਨਿਕ ਮੀਡੀਆ ਬਾਰੇ ਸੈਮੀਨਾਰ/ਗੋਸ਼ਟੀ |
ਜਲੰਧਰ |
21. |
27.11.2024
(ਬੁੱਧਵਾਰ) |
ਪੰਜਾਬੀ ਨਾਟਕ ਬਾਰੇ ਗੋਸ਼ਟੀ/ਵਰਕਸ਼ਾਪ |
ਅੰਮ੍ਰਿਤਸਰ |
22. |
28.11.2024
(ਵੀਰਵਾਰ) |
ਪੰਜਾਬੀ ਸਿਨੇਮਾ: ਭਾਸ਼ਾਈ ਤੇ ਸੱਭਿਆਚਾਰਕ ਚੁਣੌਤੀਆਂ |
ਮੋਹਾਲੀ |
23. |
29.11.2024
(ਸ਼ੁੱਕਰਵਾਰ) |
ਗਜ਼ਲ ਵਰਕਸ਼ਾਪ |
ਮੋਗਾ |
24. |
30.11.2024
(ਸ਼ਨੀਵਾਰ) |
ਵਿਦਾਇਗੀ ਸਮਾਗਮ:- ਸਰਵੋਤਮ ਹਿੰਦੀ, ਸੰਸਕ੍ਰਿਤ ਅਤੇ ਉਰਦੂ ਪੁਸਤਕ ਪੁਰਸਕਾਰ ਵੰਡ ਤੇ ਸਾਹਿਤਕ ਅਤੇ ਸਭਿਆਚਾਰਕ ਸਮਾਗਮ |
ਮੁੱਖ ਦਫਤਰ, ਭਾਸ਼ਾ ਭਵਨ, ਪਟਿਆਲਾ |