1. ਡਾਇਰੈਕਟਰ, ਭਾਸ਼ਾ ਵਿਭਾਗ, ਭਾਸ਼ਾ ਭਵਨ, ਸ਼ੇਰਾਂ ਵਾਲਾ ਗੇਟ, ਪਟਿਆਲਾ ।
2. ਜ਼ਿਲ੍ਹਾ ਭਾਸ਼ਾ ਅਫ਼ਸਰ, ਕਮਰਾ ਨੰ. 221 ਦੂਜੀ ਮੰਜ਼ਿਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੰਗਰੂਰ।
3. ਜ਼ਿਲ੍ਹਾ ਭਾਸ਼ਾ ਅਫ਼ਸਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਕਮਰਾ ਨੰ. 209 ਬੀ ਬਲਾਕ, ਦੂਜੀ ਮੰਜ਼ਿਲ, ਫਿਰੋਜ਼ਪੁਰ ਛਾਉਣੀ।
4. ਜ਼ਿਲ੍ਹਾ ਭਾਸ਼ਾ ਅਫ਼ਸਰ, ਕਮਰਾ ਨੰ. 225-227-ਈ ਪਹਿਲੀ ਮੰਜ਼ਿਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਠਿੰਡਾ।
5. ਜ਼ਿਲ੍ਹਾ ਭਾਸ਼ਾ ਅਫ਼ਸਰ, ਪੰਜਾਬੀ ਭਵਨ, ਲੁਧਿਆਣਾ।
6. ਜ਼ਿਲ੍ਹਾ ਭਾਸ਼ਾ ਅਫ਼ਸਰ, ਮਿੰਨੀ ਸਕੱਤਰੇਤ (ਤੀਜੀ ਮੰਜ਼ਿਲ) ਕਮਰਾ ਨੰ. 307-309 ਹੁਸ਼ਿਆਰਪੁਰ।
7. ਜ਼ਿਲ੍ਹਾ ਭਾਸ਼ਾ ਅਫ਼ਸਰ, ਸੰਤ ਸਿੰਘ ਸੁੱਖਾ ਸਿੰਘ ਕੰਪਲੈਕਸ, 84 ਮਾਲ ਰੋਡ, ਅੰਮ੍ਰਿਤਸਰ।
8. ਜ਼ਿਲ੍ਹਾ ਭਾਸ਼ਾ ਅਫ਼ਸਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕਮਰਾ ਨੰ. 501-503, ਗੁਰਦਾਸਪੁਰ।
9. ਜ਼ਿਲ੍ਹਾ ਭਾਸ਼ਾ ਅਫ਼ਸਰ, ਕਮਰਾ ਨੰ. 326-327 ਦੂਜੀ ਮੰਜ਼ਿਲ, ਮਿੰਨੀ ਸਕੱਤਰੇਤ, ਰੂਪਨਗਰ।
10. ਜ਼ਿਲ੍ਹਾ ਭਾਸ਼ਾ ਅਫ਼ਸਰ, ਕਮਰਾ ਨੰ. 342, ਦੂਜੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਫਰੀਦਕੋਟ।
11. ਜ਼ਿਲ੍ਹਾ ਭਾਸ਼ਾ ਅਫ਼ਸਰ, ਕਮਰਾ ਨੰ. 22-23-24, ਤਹਿਸੀਲ ਕੰਪਲੈਕਸ, ਮਾਨਸਾ।
12. ਜ਼ਿਲ੍ਹਾ ਭਾਸ਼ਾ ਅਫ਼ਸਰ, ਸਬ ਡਵੀਜ਼ਨ ਕੰਪਲੈਕਸ, ਫਤਹਿਗੜ੍ਹ ਸਾਹਿਬ।
13. ਜ਼ਿਲ੍ਹਾ ਭਾਸ਼ਾ ਅਫ਼ਸਰ, ਕਮਰਾ ਨੰ. 404 ਚੌਥੀ ਮੰਜ਼ਿਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਕਪੂਰਥਲਾ।
14. ਜ਼ਿਲ੍ਹਾ ਭਾਸ਼ਾ ਅਫ਼ਸਰ, ਤਹਿਸੀਲ ਕੰਪਲੈਕਸ, ਦੂਸਰੀ ਮੰਜ਼ਲ, ਕਮਰਾ ਨੰ. 213-16, ਜਲੰਧਰ।
15. ਜ਼ਿਲ੍ਹਾ ਭਾਸ਼ਾ ਅਫ਼ਸਰ ਪੁਰਾਣਾ ਡੀ.ਸੀ.ਦਫ਼ਤਰ, ਨਵਾਂ ਸ਼ਹਿਰ (ਸ਼ਹੀਦ ਭਗਤ ਸਿੰਘ ਨਗਰ)
16.ਸਹਾਇਕ ਡਾਇਰੈਕਟਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕਮਰਾ ਨੰ. 518-20 ਸੈਕਟਰ 76 ਚੌਥੀ ਮੰਜ਼ਿਲ, ਮੁਹਾਲੀ
17. ਵਿਸ਼ੇਸ਼ ਕਾਰਜ ਅਫ਼ਸਰ ਭਾਸ਼ਾ ਵਿਭਾਗ, ਪੰਜਾਬ, ਸਾਹਿਤ ਕੇਂਦਰ, ਪੰਜਾਬ ਭਵਨ, ਕਾਪਰਨਿਕਸ ਮਾਰਗ, ਨਵੀਂ ਦਿੱਲੀ।
ਭਾਸ਼ਾ ਵਿਭਾਗ, ਪੰਜਾਬ ਵੱਲੋਂ ਆਪਣੇ ਪਾਠਕਾਂ ਨੂੰ ਇਹ ਪੁਸਤਕਾਂ ਵਿਭਾਗ ਦੇ ਸਰਕਾਰੀ ਅਤੇ ਪ੍ਰਾਈਵੇਟ ਪੁਸਤਕ ਖਰੀਦਣ ਲਈ ਹੇਠ ਲਿਖੇ ਅਨੁਸਾਰ ਕਮਿਸ਼ਨ ਵੀ ਮੁਹੱਈਆ ਕੀਤੀ ਜਾਂਦੀ ਹੈ :-
01 ਤੋਂ 100 ਰੁਪਏ ਤੱਕ ਦੀ ਖਰੀਦ ਉਤੇ 15 ਪ੍ਰਤੀਸ਼ਤ
101 ਤੋਂ 500 ਰੁਪਏ ਤੱਕ ਦੀ ਖਰੀਦ ਉਤੇ 25 ਪ੍ਰਤੀਸ਼ਤ
501 ਤੋਂ 1500 ਰੁਪਏ ਤੱਕ ਦੀ ਖਰੀਦ ਉਤੇ 30 ਪ੍ਰਤੀਸ਼ਤ
1501 ਰੁਪਏ ਤੋਂ ਵੱਧ ਦੀ ਖਰੀਦ ਉਤੇ 40 ਪ੍ਰਤੀਸ਼ਤ
ਵਿਭਾਗ ਦੇ ਵਿਕਰੀ ਕੇਂਦਰਾਂ ਤੋਂ ਇਲਾਵਾ ਵਿਭਾਗ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਪੰਜਾਬ ਦਾ ਹਰ ਪਾਠਕ ਸੁਖਾਲੇ ਰੂਪ ਵਿੱਚ ਨਿਮਨ ਦਰਜ ਨਿੱਜੀ ਪੁਸਤਕ ਵਿਕਰੇਤਾਵਾਂ ਤੋਂ ਵੀ ਪ੍ਰਾਪਤ ਕਰ ਸਕਦਾ ਹੈ। ਇਸ ਕਾਰਜ ਲਈ ਇਨ੍ਹਾਂ ਪੁਸਤਕ ਵਿਕਰੇਤਾਵਾਂ ਨੂੰ 3000/- ਰੁਪਏ ਤੋਂ ਵੱਧ ਦੀ ਖ੍ਰੀਦ ਉਤੇ ਆਮ ਕਮਿਸ਼ਨ ਨਾਲੋਂ 05 ਪ੍ਰਤੀਸ਼ਤ ਵੱਧ ਕਮਿਸ਼ਨ ਦਿੱਤੀ ਜਾਂਦੀ ਹੈ:-
1. ਮੈਸਰਜ਼/ਸ੍ਰੀ ਸੋਹਨ ਲਾਲ ਮਦਾਨ ਬੁੱਕ ਸੈਂਟਰ ਅਤੇ ਲਾਇਬ੍ਰੇਰੀ ਆਰਡਰ ਸਪਲਾਇਰ,
21, ਮਿਉਂਸਪਲ ਮਾਰਕੀਟ, ਪੁਰਾਣੀ ਕੋਤਵਾਲੀ ਚੌਂਕ, ਪਟਿਆਲਾ
2. ਮੈਸਰਜ਼/ ਮਦਾਨ ਬੁੱਕ ਹਾਊਸ, ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ
3. ਮੈਸਰਜ਼/ਮਿੱਤਲ ਟ੍ਰੇਡਰਜ਼ ਨਾਭਾ ਗੇਟ, ਸੰਗਰੂਰ
4. ਮੈਸਰਜ਼/ ਗੁਰਨਾਮ ਸਿੰਘ, ਦਸ਼ਮੇਸ਼ ਧਾਰਮਿਕ ਪੁਸਤਕ ਅਤੇ ਕੈਸੇਟ ਹਾਊਸ, ਗੁਰਦੁਆਰਾ ਸਿੰਘ ਸਭਾ, ਸੰਗਰੂਰ।
5. ਮੈਸਰਜ਼/ ਗਿਆਨ ਚੰਦ ਐਂਡ ਸੰਨਜ਼, ਮੇਨ ਬਜ਼ਾਰ ਫਿਰੋਜ਼ਪੁਰ ਸ਼ਹਿਰ।
6. ਮੈਸਰਜ਼/ ਗਿਆਨੀ ਰਾਜਿੰਦਰ ਸਿੰਘ ਛਾਬੜਾ, ਨੇੜੇ ਬਸ ਸਟੈਂਡ, ਫਿਰੋਜ਼ਪੁਰ ਸ਼ਹਿਰ
7. ਮੈਸਰਜ਼/ਲਾਹੌਰ ਬੁੱਕ ਸ਼ਾਪ 2, ਲਾਜਪਤ ਰਾਏ ਮਾਰਕੀਟ(ਨੇੜੇ ਸੋਸਾਇਟੀ ਸਿਨੇਮਾ) ਲੁਧਿਆਣਾ।
8. ਮੈਸਰਜ਼/ਨਾਨਕ ਸਿੰਘ ਪੁਸਤਕ ਮਾਲਾ ਸਿਟੀ ਸੈਂਟਰ, ਅੰਮ੍ਰਿਤਸਰ।
9. ਮੈਸਰਜ਼/ਰਵੀ ਸਾਹਿਤ ਪ੍ਰਕਾਸ਼ਨ, ਹਾਲ ਬਜ਼ਾਰ, ਅੰਮ੍ਰਿਤਸਰ।
10. ਮੈਸਰਜ਼/ ਸਿੰਘ ਬ੍ਰਦਰਜ਼, ਸਿਟੀ ਸੈਂਟਰ, ਨੇੜੇ ਗੋਲਡਨ ਟੈਂਪਲ, ਅੰਮ੍ਰਿਤਸਰ।
11. ਮੈਸਰਜ਼/ ਗੁਰਦੀਪ ਸਿੰਘ ਐਂਡ ਸੰਨਜ਼, ਕਲਾਕ ਟਾਵਰ, ਅੰਮ੍ਰਿਤਸਰ।
12. ਮੈਸਰਜ਼/ ਇੰਦਰਜੀਤ ਸਿੰਘ ਸਟੇਸ਼ਨਰੀ ਮਾਰਟ, ਕਾਲਜ ਰੋਡ, ਰੋਪੜ।
13. ਮੈਸਰਜ਼ ਨਿਊ ਬੁੱਕ ਕੰਪਨੀ, ਮਾਈ ਹੀਰਾਂ ਗੇਟ, ਜਲੰਧਰ।
14. ਮੈਸਰਜ਼/ ਭਾਰਤੀਯ ਸੰਸਕ੍ਰਿਤ ਭਵਨ, ਮਾਈ ਹੀਰਾਂ ਗੇਟ, ਜਲੰਧਰ।
15. ਮੈਸਰਜ਼/ ਸੁੰਦਰ ਬੁੱਕ ਡਿਪੂ, ਮਾਈ ਹੀਰਾਂ ਗੇਟ, ਜਲੰਧਰ।
16. ਮੈਸਰਜ਼/ ਇੰਗਲਿਸ਼ ਬੁੱਕ ਹਾਊਸ, ਮਾਈ ਹੀਰਾਂ ਗੇਟ, ਜਲੰਧਰ।
17. ਪੰਜਾਬੀ ਸਾਹਿਤ ਸਭਾ(ਰਜਿ. ਨੰ. 392), ਮਨੀ ਮਾਜਰਾ, ਯੂ.ਟੀ. ਚੰਡੀਗੜ੍ਹ।
18. ਮੈਸਰਜ਼/ ਪੰਜਾਬ ਬੁੱਕ ਸੈਂਟਰ, ਸੈਕਟਰ22-ਸੀ, ਚੰਡੀਗੜ੍ਹ।
19. ਰਤਨਾ ਮੈਮੋਰੀਅਲ ਚੈਰੀਟੇਬਲ ਟਰੱਸਟ (ਰਜਿ.) ਮ. ਨੰ. 315, ਸੈਕਟਰ 35-ਏ, ਚੰਡੀਗੜ੍ਹ।
20. ਭਾਈ ਚਤਰ ਸਿੰਘ ਜੀਵਨ ਸਿੰਘ ਬਜ਼ਾਰ ਮਾਈ ਸੇਵਾਂ, ਅੰਮ੍ਰਿਤਸਰ।
21. ਭਾਈ ਜੋਧ ਸਿੰਘ ਕਰਮਜੀਤ ਸਿੰਘ, ਅਦਾਲਤ ਬਾਜ਼ਾਰ, ਪਟਿਆਲਾ।
22. ਵਿਕਾਸ ਬੁੱਕ ਸਟੋਰ, ਕੱਚਾ ਪਟਿਆਲਾ, ਪਟਿਆਲਾ।
23. ਅਕਸ਼ਰ ਧਾਮ ਸੰਮਿਤੀ, ਸਾਹਮਣੇ ਡੀ.ਸੀ. ਨਿਵਾਸ, ਕੈਥਲ(ਹਰਿਆਣਾ),
24. ਮੈ/ਸ. ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ।
25. ਡਿਵਾਈਨ ਐਡਵਰਟਾਈਜ਼ਰ ਐਂਡ ਪੋਲੀਮਰਜ਼, ਦੁਕਾਨ ਨੰ. 5-6, ਸ੍ਰੀ ਕ੍ਰਿਸ਼ਨਾ ਮਾਰਕੀਟ,
ਨੇੜੇ ਕ੍ਰਿਸ਼ਨਾ ਚੈਰੀਟੇਬਲ ਹਸਪਤਾਲ, ਮਾਡਲ ਟਾਊਨ, ਲੁਧਿਆਣਾ।
26. ਮੈ/ਸ ਗਰਗ ਬੁੱਕ ਸੈਂਟਰ, ਸਾਹਮਣੇ ਜ਼ਿਲ੍ਹਾ ਕਚਹਿਰੀਆਂ, ਨੇੜੇ ਰਜਿੰਦਰਾ ਕਾਲਜ, ਬਠਿੰਡਾ।
27. ਸਕੱਤਰ, ਦੀ ਇੰਡੀਅਨ ਰੂਲਰ ਐਜੂਕੇਸ਼ਨ ਪ੍ਰਮੋਸ਼ਨ (ਪ੍ਰੈਪ), 8, ਸ਼ਾਂਤ ਪਾਰਕ, ਲੁਧਿਆਣਾ।
28. ਸ੍ਰੀ ਮਨੋਹਰ ਸਿੰਘ ਭਾਈ ਧਰਮ ਸਿੰਘ ਗੁਰਮਿਤ ਕਾਲਜ, 295- ਏ, ਭਾਰਤ ਨਗਰ, ਲੁਧਿਆਣਾ।
29. ਮੈ/ਸ ਮਾਡਰਨ ਬੁੱਕ ਸ਼ਾਪ, ਨਜ਼ਦੀਕ ਬੱਸ ਸਟੈਂਡ, ਮੰਡੀ ਮੁਲਾਂਪੁਰ, ਲੁਧਿਆਣਾ।
30. ਭਾਈ ਜਵਾਹਰ ਸਿੰਘ ਕ੍ਰਿਪਾਲ ਸਿੰਘ ਐਂਡ ਕੰਪਨੀ, ਗਲੀ ਨੰ. 8, ਬਾਗ ਰਾਮਾਨੰਦ, ਅੰਮ੍ਰਿਤਸਰ। 31. ਮੈਸਰਜ਼/ਗਰੇਸ਼ੀਅਸ ਬੁੱਕਸ ਐਲ.ਆਈ.ਜੀ. ਅਰਬਨ ਅਸਟੇਟ, ਫੇਜ਼- 1 ਪਟਿਆਲਾ.
32. ਸ੍ਰੀ ਰਾਜਿੰਦਰ ਕੁਮਾਰ ਗੋਤਮ ਬੁੱਕ ਸ਼ਾਪ, ਮ.ਨੰ. 10533 ਗਲੀ ਨੰ. 1 ਇੰਦਰਾ ਕਲੌਨੀ ਰਾਹੋ ਰੋਡ, ਲੁਧਿਆਣਾ।
33. ਮੈ/ਸ ਕਸਤੂਰੀ ਲਾਲ ਐਂਡ ਸੰਨਜ਼, ਹਾਲ ਬਜ਼ਾਰ, ਅੰਮ੍ਰਿਤਸਰ।
34. ਗੁਰਮਤ ਸਾਹਿਤ ਸਦਨ ਬਹਮ ਬੂਟਾ ਮਾਰਕੀਟ, ਅੰਮ੍ਰਿਤਸਰ।