ਹੱਥ ਲਿਖਤ ਨੰਬਰ 98 ਪ੍ਰਸਤਾਰ ਪ੍ਰਕਾਸ਼ ਪਿਗਲਲੇਖਕ : ਕਵੀ ਸੁਜਾਨ ਸਿੰਘ 'ਮੈਨ'।ਵੇਰਵਾ : ਪੱਤਰੇ ੫੦ ਪ੍ਰਤੀ ਸਫਾ ੧੫ ਸਤਰਾਂ: ਕਾਗਜ ਦੇਸੀ ਲਿਖਤ ਸਾਫ ਤੇ ਸ਼ੁੱਧ ਹਾਸ਼ੀਆ ਸਾਦਾ ਬਿਨਾਂ ਲਕੀਰਾਂ ਦੇ, ਹਰੇਕ ਸਫ਼ੇ ਤੇ ਕਈ ਥਾਂਵੀਂ ਲਾਲ ਸਿਆਹੀ ਨਾਲ ਕੁਝ ਲਿਖਤ ਕੀਤੀ ਹੋਈ।ਸਮਾਂ: ੧੯੦੧ ਬਿ. (ਮੱਘਰ ਵਦੀ १३)।ਲਿਖਾਰੀ : ਨਾਮਲੂਮ।ਆਰੰਭ : ੴ ਸਤਿਗੁਰ ਪ੍ਰਸਾਦਿ॥ ਅਥ ਪ੍ਰਸਤਾਰ ਪ੍ਰਕਾਸ਼ ਪਿੰਗਲ ਮੈਨ ਕਿਵ ਕ੍ਰਿਤ ਲਿਖਯਤੇ॥ ਅਥ ਮੰਗਲਾਚਰਣ।ਦੋਹਾ : ਜੈ ਜੈ ਸ੍ਰੀ ਜਗ ਜਨਨਿ ਜੂ ਜੈ ਜੈ ਸ੍ਰੀ ਗਿਰਈਸ॥ਅੰਤ : ਅਛਰ ਮਾਤ੍ਰ ਜੋ ਭੁਲੇ ਤੁਮਹੀ ਲੇਹ ਸਵਾਰ॥ ਹਮ ਕੋ ਦੋਸ ਨ ਦੀਜੀਐ ਛਿੰਨ ਛਿੰਨ ਭੂਲਣ ਹਾਰ॥੧॥