ਹੱਥ ਲਿਖਤ ਨੰਬਰ 92

ਅਧਿਆਤਮ ਰਾਮਾਇਣ
ਲੇਖਕ : ਸਾਧੂ ਗੁਲਾਬ ਸਿੰਘ
ਪੱਤਰੇ : 2-212 (ਆਦਿ ਅੰਤ ਦੇ ਪਤਰੇ ਨਹੀਂ ਹਨ ਜਿਸ ਕਾਰਨ ਪੋਥੀ ਅਧੂਰੀ ਹੈ।)
ਸਮਾਂ : ਲਗਭਗ 200 ਸਾਲ ਪੁਰਾਣੀ ਹੈ। ਪੋਥੀ ਪਾਣੀ ਲਗਣ ਨਾਲ ਕਈ ਥਾਂਵਾਂ ਤੋਂ ਗਲੀ ਹੋਈ ਹੈ। ਤੇ ਕਿਰਮ ਖੁਰਦਾ ਹੈ।
ਆਦਿ: ਜੋ ਲੋ ਉਦੈ ਨ ਹੋਵਈ ਰਾਮਾਇਣ ਜਗ ਮਾਹਿ॥ 35॥ (ਪਤਰਾ 2)
ਅੰਤ : ਸਰਧਾ ਸਮੇਤਿ ਪਢੇ ਸੁ ਅਗੇ ਪਤਰੇ ਨਹੀਂ ਹਨ (ਪਤਰਾ 2)