ਹੱਥ ਲਿਖਤ ਨੰਬਰ 87 ਯੋਗ ਵਸ਼ਿਸ਼ਟ (ਅਧੂਰਾ)ਲੇਖਕ : ਵਸ਼ਿਸ਼ਟ ਮੁਨੀਪੱਤਰਾ : 3-303ਅਨੁਵਾਦ : ਨਾਮਾਲੂਮ।ਸਮਾਂ : ਲਗਭਗ 200 ਸਾਲ ਪੁਰਾਣਾਆਦਿ : ॥ 1॥ ਸੁਤੀਛਵੈਵਾਦ॥ ਹੇ ਭਗਵਾਨ ਸਰਬਤ੍ਰ ਤਰ੍ਗ ਸਰਬ ਸਾਸਤ੍ਰ ਕੇ ਗਿਆਤਾ। (ਪਤਰਾ 3)ਅੰਤ: ਐਸਾ ਸਮਾ ਆ. (ਅਗਲੇ ਪਤਰੇ ਗੁੰਮ ਹਨ) (ਪਤਰਾ 303)