ਹੱਥ ਲਿਖਤ ਨੰਬਰ 83

ਨਾਂ : ਸ੍ਰੀ ਗੁਰੂ ਨਾਨਕ ਪ੍ਰਕਾਸ
ਲੇਖਕ : ਕਵੀ ਭਾਈ ਸੰਤੋਖ ਸਿੰਘ
ਪਤਰੇ 93-331 ਆਦਿ ਅੰਤ ਦੇ ਪਤਰੇ ਨਹੀਂ ਹਨ ਜਿਸ ਕਾਰਨ ਪੋਥੀ ਅਧੂਰੀ ਹੈ।
ਸਮਾਂ : 150 ਸਾਲ ਪੁਰਾਣੀ
ਆਦਿ : ਦਾਨੀ॥ 1॥ ਸਵੈਯਾ॥ ਵੇਈ ਕਹਿ ਆਇ
ਨਿਵਾਸ ਕਰਾ ਜਿਹ ਪਾਸ ਅਵਾਸ ਗੁਰੂ ਤਨ ਸਾਰੀ॥ (ਪਤਰਾ 93)
ਅੰਤ : ਗਯੋ ਨਾਲ ਮਹਿ ਠੇਰ ਨਪ....(ਅੱਗੇ ਪਤਰੇ ਗੁੰਮ ਹਨ)
ਪੋਥੀ ਦੀ ਮੁਰੰਮਤ ਗੁੰਡੀ ਕਾਗਜ਼ ਨਾਲ ਕੀਤੀ ਹੋਈ ਹੈ।