ਹੱਥ ਲਿਖਤ ਨੰਬਰ 80

ਗੁਰਬਾਣੀ ਸੰਗ੍ਰਹਿ
ਲੇਖਕ: ਗੁਰੂ ਸਾਹਿਬਨੁ, ਭਾਈ ਗੁਰਦਾਸ
ਪੱਤਰੇ : 654
ਸਮਾਂ : ਲਗਭਗ 250 ਸਾਲ ਪੁਰਾਣੀ
ਪੇਸ਼ੀ ਦਾ ਤਤਕਰਾ 8 ਪਤਰੇ ਛੱਡ ਕੇ
ਆਦਿ : ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਅੰਤ : ਕਉਨ ਉਪਕਨ ਤੋਨ ਕੇ ਮੁਖ ਲੇਤ ਨਾਮੁ ਮੁਰਾਰ ॥3॥ (ਪੱਤਰੇ 654)