ਹੱਥ ਲਿਖਤ ਨੰਬਰ 78 ਬਾਣੀ ਸੰਗ੍ਰਹਿ (ਆਦਿ ਗ੍ਰੰਥ) ਦਸ਼ਮ ਗ੍ਰੰਥਲੇਖਕ : ਵਿਭਿੰਨਪਤਰੇ : 65-735 (ਪੋਥੀ ਅਧੂਰੀ ਹੈ-ਆਦਿ ਅੰਤ ਦੇ ਪਤਰੇ ਨਹੀਂ ਹਨ)ਸਮਾਂ : ਲਗਭਗ 200 ਸਾਲ ਪੁਰਾਣੀਆਦਿ .... ਮੁਖ ਬਾਸਿਓ ਸੇਤ ਬਿਸਾਤੇ । ਲੰਕਾ ਲੂਟੀ ਦੈਤ ਸੰਤਾਪੇ (ਪੱਤਰਾ 65)ਅੰਤ : ਭਏ ਤਉਨ ਕੇ ਬੰਸਸੈ ਪਤਰੇ ਗੁੰਮ ਹਨ) (ਪੱਤਰਾ 735)