ਹੱਥ ਲਿਖਤ ਨੰਬਰ 74

ਭਾਗਵਤ ਪੁਰਾਣ
ਇਹ ਦੇਵਨਾਗਰੀ ਵਿਚ ਲਿਖਿਆ ਸੰਸਕ੍ਰਿਤ ਗ੍ਰੰਥ ਹੈ। ਇਸ ਦੇ ਪੱਤਰੇ ਖੁੱਲੇ ਹਨ। ਇਸ ਦੀਆਂ ਕਈ ਅਡੀਸ਼ਨਾ ਛਪ ਚੁਕੀਆਂ ਹਨ।