ਹੱਥ ਲਿਖਤ ਨੰਬਰ 71 (ਊ) ਫੁਟਕਲ ਰਚਨਾਵਾਂਸਮਾਂ : ਲਗਭਗ 200 ਸਾਲ ਪੁਰਾਣਾ ।(ੳ) ਸੂਰ ਸਾਗਰ ਵਿਚੋਂ ਪਦਆਦਿ : ਰਾਗ ਗੋਰੀ-॥ ਉਠੇ ਤਬ ਨੁਕਰ ਕਨ੍ਹਈ॥ਅੰਤ : ਕੇਤੇ ਨ ਗੁਰਛਾ ਪਰੇ ਹੈ॥ (ਅਗੇ ਪਤਰੇ ਗੁੰਮ ਹਨ।(ਅ) ਰਾਗਾਂ ਬਾਰੇਆਦਿ : ਮਧਯਮ ਸਾ ਧਾਰਨਾ॥4॥ਅੰਤ : ਏਕ ਸਵਰ ਕੀਯਾ ਚੌਦਾ॥ (ਅਗੇ ਪਰ ਗੁੰਮ ਹਨ)(ੲ) ਛੰਦ ਅਲੰਕਾਰਾਂ ਬਾਰੇ ਪਤਰੇ ਉਘੜੇ ਦੁਘੜੇ ਹਨ। ਪੋਥੀ ਅਧੂਰੀ ਹੈ। ਪਤਰੇ ਪੰਜਆਦਿ : ਅਸ ਸਥਾਨ ਬਿਪਰਜੈ ਸੰਖਯਾ ਬਿਪਰਜੈ ਉਭੈ ਬਿਪਰਜੈ ਬਰਣਉ ਦਿਸਣ ਕਰਣ ਬਿਧਾ॥ਅੰਤ : ਅੰਤ ਕੇ ਲਘੁ ਤਰੇ ਗੁਰ ਕਰੈ ॥ ਪਾਤੇ ਉਰਸ ਸਮ ਬਨਾਵੈ॥(ਅ) ਫੁਟਕਲ ਲੇਖਾਆਦਿ : ੴ ਸਤਿ ਸ੍ਰੀ ਗਣੇਸਾਯ ਨਮ: ਸਕਲ ਬ੍ਰਿਦਾ ਬਨ ਕਾ ਸ੍ਰੀ ਰਸਕ ਸਿਰੋਮਨ ਜੀ ਨਾ॥ਅੰਤ : ਠਾਕੁਰ ਸੀ ਕੇ ਦੁਧ ਵਾਸਤੇ ਦਸ ਬਾਰਾ ਗਉਆਂ ਰੂਪਏ ਰੌਜ ਵਿਚ॥ ਪਰ ਯੋਗੀ ਪਾਠ ਨੂੰ ਠਾਕੁਰ ਜੀ ਕੋਈ ਹਾਰੇ।