ਹੱਥ ਲਿਖਤ ਨੰਬਰ 62

ਫਾਰਸੀ ਹੱਥ ਲਿਖਤ, ਅਧੂਰੀ
ਸਮਾਂ : ਲਗਭਗ 100 ਸਾਲ ਪੁਰਾਣੀ ਪਤਰੇ-18
ਆਦਿ : ਵਲ ਅਲਹਮ ਦੇ ਲਿਲਾ ਰਬਿੱਲ ਅਲਮੀਨ (ਪਹਿਲਾ ਪੰਨਾ)
ਅੰਤ : ਜ਼ੋਰੋ ਜੋ ਦੂਨ ਮੇਰਾ (ਅਧੂਰੀ) (ਅੰਤਿਮ ਪੰਨਾ)
ਵਿਸ਼ਾ: ਇਸਲਾਮ ਦੇ ਬੁਨਿਆਦੀ ਅਸੂਲਾਂ ਬਾਰੇ।