ਹੱਥ ਲਿਖਤ ਨੰਬਰ 57 ਵਿਚਾਰਮਾਲਾ-ਅਨਾਥਪੁਰੀ।ਇਹ ਕਿਸੇ ਹੱਥ ਲਿਖਤ ਦੇ 20 ਪੱਤਰੇ ਹਨ ਜੋ ਉਘੜ ਦੁਘੜੇ ਹਨ। ਇਹ ਕਿਸੇ ਤਰ੍ਹਾਂ ਵੀ ਵਰਤੇ ਜਾਣ ਯੋਗ ਨਹੀਂ।