ਹੱਥ ਲਿਖਤ ਨੰਬਰ 56 ਕਾਵਿ ਸ਼ਾਸਤਰ (?)ਲੇਖਕ : ਅਗਿਆਤਪੱਤਰੇ: 21-27, 111-181 (ਪੋਥੀ ਅਧੂਰੀ ਹੈ)ਸਮਾਂ : ਲਗਭਗ 175 ਸਾਲ ਪੁਰਾਣਾ (ਪੱਤਰੇ 21)ਆਦਿ : ਤਾਕੋ ਇਛਾ ਨਹੀਂ ਰਹਤ ਹੈਅੰਤ : ਇਸ ਸਵੈਯੇ ਬਿਕੇ ਸੋ ਜੋ ਸਬਦ ਹੈ ਸੋ ਕਹਯੋ ਨਹੀਂ ਤਾ ਕੀ ਚਹਨਾ ਦੇਖੀ ਹੈ॥ 79 ਯਹ ਜੋ ਸ਼ਬਦ ਲਖਾਤ॥ ਤਹ ਸੋ ਅਰਥ ਧਰਾਤ॥ ਯਹ ਜੋ ਸ਼ਬਦ ਹੈ। ਸੋ ਸੋ ਕੇ ਅਰਬ ਕੋ ਨਹੀਂ ਧਾਰਤ ਹੈ॥ 89॥ (ਅਗਲੇ ਪੱਤਰੇ ਨਹੀਂ ਹਨ)।