ਹੱਥ ਲਿਖਤ ਨੰਬਰ 51

(ੳ) ਵਿਚਾਰ ਮਾਲਾ (ਅਧੂਰੀ)
(ਅ) ਵਾਰ ਭਗਉਤੀ ਕੀ
(ੲ) ਵਾਰਾਂ ਗਿਆਨ ਰਤਨਾਵਲੀ
(ਸ) ਕਬਿੱਤ ਸਵੈਯੇ
ਲੇਖਕ : ਅਨਾਥ ਪੁਰੀ
ਸਮਾਂ : ਲਗਭਗ 150 ਸਾਲ ਪੁਰਾਣਾ
ਆਦਿ : ਹਿ ਦਰਸੇ ਤਾਇ. (ਪੱਤਰਾ 11)
ਅੰਤ : ਸ੍ਰੀ ਭਾਈ ਲਾਲ ਸਿੰਘ ਦੁਰਤਾਲੇ ਸਹਿਰ ਮੁਕਾਮ (ਪੱਤਰਾ 20)
ਕਾਮ ਜੀ ਮਹੀਨਾ ਬੈਸਾਖ ਸਸ ਸਮੰਤ ਰਾਮ। ਇਤ॥
ਪਤਰੇ ਖੁਲ੍ਹੇ ਹਨ ਤੇ ਪੁਸਤਕ ਅਧੂਰੀ ਹੈ। ਖਸਤਾ ਹਾਲਤ ਵਿਚ ਹੈ।