ਹੱਥ ਲਿਖਤ ਨੰਬਰ-49

ਅਬਗਤ ਹੁਲਾਸ ਗਿਆਨ ਸਮੁੰਦਰ (ਨਾਮੁਕੰਮਲ) ਤੇ ਹੋਰ ਰਚਨਾਵਾਂ
(ੳ) ਅਬਗਤ ਹੁਲਾਸ ਗਿਆਨ ਸਮੁੰਦਰ
(ਅ) ਸਬਦ-ਵਾਕ ਦੁਆਦਸ
(ੲ) ਬਿਗਿਆਨ ਗੀਤਾ
(ਸ) ਸ੍ਰੀ ਅਰਗਲ ਇਸਤੋਤ੍ਰ (ਸੰਸਕ੍ਰਿਤ)
(ਹ) ਰਾਮ ਗੀਤਾ
(ਕ) ਆਸ਼੍ਵਵਕ੍ਰ ਭਾਖਾ
(ਖ) ਅਗਯਾਨ ਬੋਧਨੀ ਭਾਖਾ
(ਗ) ਅਨੁਭਵ ਉਲਾਸ
(ਘ) ਸਿੱਧਾਂਤ ਬਿੰਦੁ (ਬੋਲੀ ਸੰਸਕ੍ਰਿਤ-ਅੱਖਰ ਗੁਰਮੁਖੀ)
ਲੇਖਕ : ਵਿਭਿੰਨ
ਸਮਾਂ : ਅਨਿਸਚਿਤ-ਲਗਭਗ 200 ਸਾਲ ਪੁਰਾਣੀ ਪੋਥੀ ਅਧੂਰੀ ਹੈ। ਬਹੁਤ ਸਾਰੇ ਪਤਰੇ ਗੁੰਮ ਹਨ। ਕਈ ਹੱਥਾਂ ਦੀ ਲਿਖੀ ਹੋਈ ਹੈ ਤੇ ਕਈ ਪੋਥਿਆਂ ਦੀ ਇਕ ਤਾਂ ਜਮਾਬੰਦੀ ਕੀਤੀ ਹੋਈ ਹੈ। ਪੋਥੀ ਕਿਰਮ ਪੁਰਦਾ ਹੈ। ਇਸ ਵਿਚਲੀਆਂ ਕੁਝ ਰਚਨਾਵਾਂ ਛਪੀਆਂ ਹੋਈਆਂ ਮਿਲਦੀਆਂ ਹਨ।