ਹੱਥ ਲਿਖਤ ਨੰਬਰ-45

ਭਗਤ ਰਚਨਾਵਲੀ ਅਥਵਾ ਸਿਖਾਂ ਦੀ ਭਗਤ ਮਾਲਾ
ਲੇਖਕ : ਭਾਈ ਮਨੀ ਸਿੰਘ ( ? )
ਸਮਾਂ : ਲਗਭਗ 150 ਸਾਲ ਪੁਰਾਣੀ
ਆਦਿ : ਗੁਰੂ ਕਾਉਲ ਸੁਖਾਦੇ ਹੈਂ ਸੋਇ ਕਉਲ ਸੁ ਜੁਗ ਪ੍ਰਸਾਦਿ ਹੈ॥ (ਪਤਰਾ 5)
ਅੰਤ : ਅਸੀਂ ਚਾਹਨੇ ਹਾਂ ਕਿਵੇਂ ਸ਼ੁਭ ਕਰਮ ਕਰੀਏ। ਅਸੁ.. (ਅਗਲੇ ਪੱਤਰੇ ਗੁੰਮ ਹਨ-ਪੱਤਰਾ 137/ਅ)
ਇਹ ਪੁਸਤਕ ਕਈ ਵਾਰ ਸੰਪਾਦਿਤ ਹੋਕੇ ਛਪ ਚੁਕੀ ਹੈ।