ਹੱਥ ਲਿਖਤ ਨੰਬਰ-38 ਉਪਦੇਸ਼ ਚਿੰਤਾਮਣੀ ਆਦਿ ਪੋਥੀਆਂ ਦਾ ਸੰਗ੍ਰਹਿਲੇਖਕ : ਵਿਭਿੰਨ।ਸਮਾਂ : ਅਨਿਸ਼ਚਿਤ।(ੳ) ਉਪਦੇਸ ਚਿੰਤਾਰਾਣੀ(ਅ) ਛਪੈ ਰਜਬ ਦੇ(ੲ) ਦੋਹਰੇ ਰਜਬ ਜੀ ਕੇ(ਸ) ਸ਼ਬਦ(ਹ) ਸਲੋਕ ਭਗਤ ਬਜੀਦ ਕੇ(ਕ) ਸੀਹਰਫ਼ੀ ਸ਼ਾਹ ਮੁਰਾਦ ਜੀ ਕੀ(ਖ) ਸ੍ਰੀ ਗੁਰ ਰਤਨਾਵਲੀ(ਗ) ਛਾਪੈ ਰੱਜਬ ਜੀ ਕੇਆਦਿ : ੴ ਸਤਿਗੁਰ ਪ੍ਰਸਾਦਿ॥ ਸ੍ਵੈਯਾ॥ ਉਪਦੇਸ਼ ਚਿੰਤਾਮਣੀ ਕੋ ਅੰਗਅੰਤ : ਦਾਸਸੁੰਦਰ ਕਰੋ ਸਕਲ ਆਦਿ ਮੈ ਮੈ ਏਕ ਤੂ ਏਕ ਤੂ ਬੇਲ ਮੈਂ ਨਾ॥ (ਪੱਤਰਾ 4)