ਹੱਥ ਲਿਖਤ ਨੰਬਰ-32

ਭਗਵਤ ਗੀਤਾ ਆਦਿ (ਅਧੂਰੀ)
ਲੇਖਕ : ਵੱਖ ਵੱਖ
ਸਮਾਂ : ਲਗਭਗ 150 ਸਾਲ ਪੁਰਾਣੀ
(ੳ) ਵੇਦ ਮੰਤਰ-
ਆਦਿਪਦਮ ਸੁਧਾ॥65॥ ਸੇ ਅਸਮੀ ਅਰ ਅਸੀ ਬ੍ਰਹਮ ਦੇ ਦੋਨੇ ਸੁਧ ਦੇਕ ਹੈ।
ਅੰਤ : ਤੁਛਾ ਸਤਾ........... ਅਗੇ ਪੱਤਰੇ ਨਹੀਂ ਹਨ।
(ਅ) ਭਗਵਤ ਗੀਤਾ (ਅਧੂਰੀ)
ਆਦਿ : ਕਹੇ ਬੇਦੁ ਮੈਂ ਦਾਨ ਨ ਲੇਉ .......... (ਪੱਤਰਾ 301)
ਅੰਤ : ਸ੍ਰੀ ਕ੍ਰਿਸ਼ਨ ਅਰਜਨ ਸੰਬਾਦੇ ਪਰਮ ਹੰਸ ਹਿਤਾਯਾ
ਜੋਗ ਸਾਰ ਗੀਤਾ ਸੰਪੂਰਣ ਸੁਭ ਮਸਤ॥ (186/ਅ)
(ੲ) ਮਾਧਵਨਲ ਭਾਖਾ ਕ੍ਰਿਤ ਆਲਮ
ਆਦਿ : ੴ ਸਤਿਗੁਰ ਪ੍ਰਸਾਦਿ॥ ਅਥ ਮਾਧਵਨਲ ਭਾਖਾ
ਕ੍ਰਿਤ ਆਲਮ॥ ਚੋ: ਪ੍ਰਿਥਮੇ ਪਾਰਿਬ੍ਰਹਮ ਕਉ ਪਰਵਉ॥ (186-187)

ਅੰਤ : ਪੱਖ ਬਲ ਉਡ ਦੇਖਾ ਇਕ ਬਾਰ ਭਾਵੰਤਾ ਕੇ ਦਰਸਨ ਕਉ
(213) ਅਗਲੇ ਪਤਰੇ ਨਹੀਂ ਹਨ। 252/ਅ
ਇਹ ਪੁਸਤਕ ਦੇਵਨਾਗਰੀ ਤੇ ਗੁਰਮੁਖੀ ਵਿਚ ਕਈ ਵਾਰ ਛਪ ਚੁੱਕੀ ਹੈ। ਇਸ ਲਈ ਦੁਰਲਭ ਨਹੀਂ ਹੈ।