ਹੱਥ ਲਿਖਤ ਨੰਬਰ-31

ਪੋਥੀ ਸੰਗ੍ਰਹ
ਲਿਖਾਰੀ : ਨਾਮਾਲੂਮ।
ਆਦਿ ਅੰਤ ਦੇ ਪੱਤਰੇ ਗੁੰਮ ਹਨ ਜਿਸ ਕਾਰਨ ਪੰਬੀ ਅਧੂਰੀ ਹੈ।
(ੳ) ਭਾਗਵਤ ਗੀਤਾ ਪਾਤਸਾਹੀ ੧੦ (7)
ਆਦਿ: ਦਨ ਕਹੈ ਸੁਨਹੇ ਰਾਜਾ ਤਾਹਿ।
(ਪੱਤਰਾ 10)

ਅੰਤ: ਅਠਾਰਵੈ ਪਯਾਇ ਕਾ.........
(ਅੱਗੇ ਪੱਤਰੇ ਗੁੰਮ ਹਨ। (ਅਧੂਰਾ)
(ਅ) ਜਪ ਪਰਮਾਰਥ
ਆਦਿ : ਬ੍ਰਿਤ ਪ੍ਰਾਪਤ ਜੇ ਪੁਰਖ ਹੈ॥ ਗੁਰ ਕਹੈ ਹੈ॥
ਅੰਤ : ਏਹ ਅੰਨ੍ਹ ਜਾਨੇ ਕੋਇ.
(ਅੱਗੇ ਪੱਤਰੇ ਗੁੰਮ ਹਨ)