ਹੱਥ ਲਿਖਤ ਨੰਬਰ 300 ਨਾਂ : ਅਸਮੇਧ ਭਾਖਾ (ਮਹਾਭਾਰਤ ਦਾ ਪਰਬ)ਅਨੁਵਾਦ : ਕਵੀ ਟਹਿਕਨਸਮਾਂ : ਲਗਭਗ 250 ਸਾਲ ਪੁਰਾਣਾਆਦਿ : ਓ ਸ੍ਰੀ ਗਣੇਸਾਯ ਨਮਹ॥ ਸ੍ਰੀ ਕਾਲਯੋ ਨਮਹਾ॥ ਓ ਸ੍ਰੀ ਨਾਦ ਲਾਲੋ ਜਯਤਿ॥ ਅਥ ਅਸਮੋਧ ਭਾਖਾ ॥ ਲਿਖਤੇ ਕਿ ਰਤਿ ਟਹਕਨ ਕੀ॥ ਚਉਪਈਪ੍ਰਥਮੇ ਪ੍ਰਣਵ ਗਿਰਜਾ ਉਦਨ ॥ (ਪੱਤਰਾ ਪਹਿਲਾ)ਅੰਤ : ਬਿਰਤਿ ਖਸੋਟਿ ਲੇਤਿ ਨਿਰਧਨ ਸੋ॥ 764ਜੇ ਮਨ ਅਸਮੇਧ ਕਾ ਮਾਲਕ ਬੀਰੂ ਰਾਯ ਰਿਯਸਤ ਪਟਿਆਲਾਜਾਤ ਬ੍ਰਹਮ ਭੱਟ ਸੁਭ ਮਸਤ॥ (ਅੰਤਮ ਪਤਰਾ)