ਹੱਥ ਲਿਖਤ ਨੰਬਰ 299 ਨਾਂ : ਜਾਪ ਸਾਹਿਬ ਸਟੀ ਕ (ਅਧੂਰਾ)ਟੀਕਾਕਾਰ : ਨਾ ਮਲੂਮਪਤਰੇ : 1-18 (ਅਗੇ ਪਤਰੇ ਗੁੰਮ ਹਨ ਜਿਸ ਕਾਰਨ ਪੋਧੀ ਅਧੂਰੀ ਹੈ)ਆਦਿ : ੴ ਸਤਿਗੁਰ ਪ੍ਰਸਾਦਿ ॥ ਅਥ ਸ੍ਰੀ ਅਰਬ ਦੀਪਕਾ ਟੀਕਾ ਲਿਖਯਤੇ ॥ ਦੋ11 ਬੰਦੋ ਸ੍ਰੀ ਗੁਰ ਪਦ ਪਦਮ ਜੰਗਮ ਤੀਰਥ ਰਾਜ॥ (ਪੱਤਰਾ 1)ਅੰਤ : ਪਰਨਾਮ ਸਆ ਕਾ ਅਗੇ ਪਤਰੇ ਗੁੰਮ ਹਨ) (ਪੱਤਰਾ 18)