ਹੱਥ ਲਿਖਤ ਨੰਬਰ 293 ਨਾਂ : ਵਿਚਾਰ ਸਾਗਰਲੇਖਕ : ਸ੍ਵਾਮੀ ਨਿਸਚਲ ਦਾਸ।ਪੱਤਰੇ : 281ਵੇਰਵਾ : ਪੱਤਰੇ ਪ੍ਰਸ਼ਮ ਤਰੰਗ 10, ਦੂਜਾ ਤਰੰਗ 34, ਤੀਜਾ ਤਰੰਗ 6, ਚੌਥਾ ਤਰੰਗ 51. ਪੰਜਵਾਂ ਤਰੰਗ 47, ਛੇਵਾਂ ਤਰੰਗ 91 ਤੇ ਸੱਤਵਾਂ ਤਰੰਗ 42, ਕੁੱਲ ਜੋੜ: 281, ਪ੍ਰਤੀ ਸਵਾ 10 ਸਤਰਾਂ, ਕਾਗਜ਼ ਦੇਸੀ, ਲਿਖਤ ਸਾਵ ਤੋਂ ਬੁੱਧ, ਹਾਸੀਆ ਸੁੰਦਰ ਰੰਗੀਨ ਲਕੀਰਾਂ ਵਾਲਾ, ਪੱਤਰੇ ਖੁਲ੍ਹੇ ਬਿਨਾਂ ਜਿਲਦ, ਪੁਸਤਕ ਵੈਸੇ ਮੁਕੰਮਲ ਤੇ ਅੱਛੀ ਹਾਲਤ ਵਿਚ ਹੈ।ਸਮਾਂ: ਸਮੇਤ 1914 ਬਿ.।ਲਿਖਾਰੀ : ਨਾਮਾਲੂਮ।ਆਰੰਭ : ੴ ਸਤਿਗੁਰ ਪ੍ਰਸਾਦਿ। ਸ੍ਰੀ ਗਣੇਸਾਯ ਨਮ:। ਅਥ ਵਿਚਾਰ ਸਾਗਰ ਗ੍ਰੰਸ਼ ਲਿਖਯਤੇ। ਅਥ ਵਸਤੂ ਨਿਰਦੇਸ ਰੂਪ ਮੰਗਲ।ਦੋ॥ ਜੋ ਸੁਖ ਨਿਤਯ ਪ੍ਰਕਾਸ ਵਿਭ, ਨਾਮ ਰੂਪ ਆਧਾਰ।... (ਪੱਤਰਾ 1)ਅੰਤ : ਜੈਸੇ ਮਠਾਕਾਸ ਮੈ ਘਟਾਕਾਸ ਕਾ ਅਭੇਦ ਹੁਵਾ ਸੇ ਮਠਾਕਾਸ ਮਹਾਕਾਸ ਰੂਪ ਹੀ ਹੈ, ਤੈਸੇ ਈਸ੍ਵਰ ਤੋਂ ਅਭੇਦ ਹੋਵੇ ਹੈ। ਸੋ ਈਸ੍ਵਰ ਸ਼ੁੱਧ ਬ੍ਰਹਮ ਹੀ ਹੈ। ਯਾਂ ਤੇ ਸ਼ੁੱਧ ਬ੍ਰਹਮ ਕੀ ਪ੍ਰਾਪਤਿ ਹੋਵੈ ਹੈ॥ ਦੋਹਾ॥ਯਹ ਵਿਚਾਰ ਸਾਗਰ ਕਿਯੇ, ਜਾ ਮੈ ਰਤਨ ਅਨੇਕ।ਗੋਪਯ ਵੇਦ ਸਿਧਾਂਤ ਤੇ ਪ੍ਰਗਟ ਲਹਤ ਸਬਿਬੇਕ॥ 108॥ਸਾਂਖਯ ਨਯਾਯ ਮੈ ਸ੍ਰਮ ਕਿਯੋ, ਪਢਿ ਵਯਾਕਰਣ ਅਸੰਖ। ਪਢੇ ਗ੍ਰੰਥ ਅਦ੍ਰਤ ਕੇ ਰਹਯੋ ਨ ਏਕਹੁ ਸੇਖ॥ 109॥ਕਠਿਨ ਜੁ ਔਰ ਨਿਬੰਧ ਹੈ, ਜਿਨ ਮੈ ਮਤਿ ਕੇ ਭੇਦ । ਸ੍ਰਮ ਤੋਂ ਅਵਗਾਹਨ ਕਿਯੇ, ਨਿਸਚਲ ਦਾਸ ਸਬੇਦ॥ 110॥ਤਿਨ ਯਹ ਭਾਖਾ ਗ੍ਰੰਥ ਕਿਯ, ਰੰਚ ਨ ਉਪਜੀ ਲਾਜ। ਤਾ ਮੈਂ ਯਹ ਇਕ ਹੇਤੁ ਹੈ, ਦਯਾ ਧਰਮ ਸਿਰਤਾਜ॥111॥ਬਿਨ ਵਯਾਕਰਣ ਨੇ ਪੜ੍ਹ ਸਕੇ, ਗ੍ਰੰਥ ਸੰਸਕ੍ਰਿਤ ਮੰਦ। ਪਡ਼ੇ ਯਾਹਿ ਅਨਯਾਸ ਹੀ, ਲਹੈ ਸੁ ਪਰਮਾਨੰਦ॥112॥ਦਿਲੀ ਤੇ ਪਸਚਿਮ ਦਿਸਾ, ਕੋਸ ਅਠਾਰਾਂ ਗਾਮ। ਤਾ ਮੈ ਯਹ ਪੂਰੋ ਭਯੋ, ਕਿਹਨੌਲੀ ਤਿਹ ਨਾਮ ॥ 113ਗਯਾਨੀ ਮੁਕਤਿ ਬਿਦੇਹ ਮੈਂ, ਜਾਂ ਸੈ ਹੋਇ ਅਭੇਦ । ਦਾਦੂ ਆਦੁ ਰੂਪ ਸੋ, ਜਾਹਿ ਬਖਾਨਤ ਬੇਦ॥ 114॥ਨਾਮ ਰੂਪ ਵਿਭਚਾਰ ਮੈ, ਅਨੁਗਤ ਏਕ ਅਨੂਪ।ਦਾਦੂ ਪਦ ਕੋ ਲਛਯ ਹੈ, ਅਸਤਿ ਭਾਂਤਿ ਪ੍ਰਿਅ ਰੂਪ॥ 115॥ਇਤਿ ਸ੍ਰੀ ਬਿਚਾਰ ਸਾਗਰ ਜੀਵਨ ਮੁਕਤਿ ਬਿਦੇਹ ਮੁਕਤਿ ਬਰਨਨੰ ਨਾਮ ਸਪਤਮਸਤਰੰਗ:1॥7॥(ਇਸ ਤੋਂ ਅਗਲੀ ਲਿਖਤ ਹਰਤਾਲ ਫੇਰ ਕੇ ਕੱਟੀ ਹੋਈ ਜਾਪਦੀ ਹੈ) ਸੰਮਤ 1914 ਵੈਸਾਖ ਵਦੀ ਥਿਤ ਨੌਮੀ ਸੰਪੂਰਨ ਹੋਯਾ ਗ੍ਰੰਥ।ਇਸ ਪੁਸਤਕ ਦਾ ਲੇਖਕ ਕਵੀ ਸਾਧੂ ਨਿਸ਼ਚਲ ਦਾਸ, ਜਿਵੇਂ ਕਿ ਇਸ ਤੇ ਅੰਤਲੇ ਦੋਹੇ (115) ਤੋਂ ਪਤਾ ਲਗਦਾ ਹੈ, ਦਾਦੂ ਪੰਥੀ ਸੀ।