ਹੱਥ ਲਿਖਤ ਨੰਬਰ-29 ਵਿਸ਼ਨੂੰ ਸਹੰਸ੍ਰਾਮ ਤੇ ਹੋਰ ਰਚਨਾਵਾਂ(ੳ) ਭਗਵਤ ਗੀਤਾ(ਅ) ਵਿਸ਼ਨੂੰ ਸਹੰਸ੍ਰਾਨਾਮਾ(ੲ) ਅਨੁਸਿਮਿਰਤੀ ਭਾਖਾ(ਸ) ਸ੍ਰੀ ਰਾਮ ਗੀਤਾ(ਹ) ਰਾਮ ਰਿਦੇ ਭਾਖਾ(ਕ) ਭਗਵਤ ਪ੍ਰਭਾਵ(ਖ) ਮਹਮਨ ਭਾਖਾਲੇਖਕ : ਵਿਭਿੰਨਸਮਾਂ: 1915 ਬਿ.।ਪੱਤਰੇ : ਪੁਰਾਤਨ ਢੰਗ ਨਾਲ ਲਿਖੀ ਇਹ ਪੋਥੀ ਹਰ ਤਰ੍ਹਾਂ ਮੁਕੰਮਲ ਹੈ।