ਹੱਥ ਲਿਖਤ ਨੰਬਰ 278

ਨਾਂ : (ੳ) ਨਾਮ ਮਾਲਾ ਤੇ ਹੋਰ ਰਚਨਾਵਾਂ
(ੳ) ਨਾਮ ਮਾਲਾ
(ਅ) ਅਨੇਕਾਰਥੀ(ਕੋਸ਼)
(ੲ) ਰੂਪ ਦੀਪ ਪਿੰਗਲ( ਜੈ ਕਿਸ਼੍ਰਨ)
(ਸ) ਨਾਮ ਮਾਲਾ
(ਹ) ਗੁਰਰਹ ਸਨ ਹਿਜਰੀ(ਲੇਖਕ ਹਕੀਮ ਮੁਹੰਮਦ)
ਲੇਖਕ : ਵਿਭਿੰਨ
ਪਤੱਰੇ : 87;
ਵੇਰਵਾ : ਕਾਗ਼ਜ਼ ਕਸ਼ਮੀਰੀ ਲਿਖਤ ਸਾਫ਼ ਤੇ ਸ਼ੁੱਧ ਹਾਸ਼ੀਆ ਰੰਗੀਨ ਲਕੀਰਾਂ ਵਾਲਾ; ਪੁਸਤਕ ਹਰ ਤਰ੍ਹਾਂ ਮੁਕੰਮਲ ਤੇ ਅੱਛੀ ਹਾਲਤ ਵਿਚ ਹੈ।
ਸਮਾਂ: 17 ਵੀਂ ਸਦੀ ਬਿ।
ਲਿਖਾਰੀ : ਨਾਮਾਲੂਮ।
ਆਰੰਭ : ੴ ਸ੍ਰੀ ਗਣੇਸਾਯ ਨਮ:। ਅਥ ਮਾਨ ਮੰਜਰੀ ਨਾਮ ਮਾਲਾ ਲਿਖਯਤੇ ਕ੍ਰਿਤ ਕਵਿ ਨੰਦ ਦਾਸ।
ਦੋਹਰਾ॥ ਤੇ ਨਮਾਮਿ ਪਦ ਪਰਮ ਗੁਰ, ਕ੍ਰਿਸ਼ਨ ਕਮਲ ਦਲ ਨੈਨ ।
ਜਗ ਕਾਰਨ ਕਰੁਨਾਰਨਵ, ਗੋਕਲ ਜਿਨ ਕੋ ਐਨ1 (ਪੱਤਰਾ 1)
ਅੰਤ : ਅੱਗੇ ਕੁਦਰਤ ਰੱਬ ਦੀ ਜਾਣੇ ਆਪ ਖੁਦਾਇ॥ ਇਤ ਗੁਹਰਾ ਸਪਾਪਤੰ"