ਹੱਥ ਲਿਖਤ ਨੰਬਰ 277

ਨਾਂ : ਵਿਚਾਰ ਮਾਲਾ ਅਤੇ ਹੋਰ ਰਚਨਾਵਾਂ
(ੳ) ਵਿਚਾਰ ਮਾਲਾ
(ਅ)ਅਪ੍ਰੋਖ ਅਨੁਭਵ(ਸ਼ੰਕਰਾਚਾਰਯ)
(ੲ) ਰਾਮ ਗੀਤਾ ਭਾਖਾ(ਗੁਲਾਬ ਸਿੰਘ)
(ਸ) ਸਾਰਕਤਾਵਲੀ(ਹਰਿ ਦਯਾਲ)
ਲੇਖਕ : ਅਨਾਥ ਪੁਰੀ।
ਵੇਰਵਾ : ਪੱਤਰੇ 70; ਪ੍ਰਤੀ ਸਫ਼ਾ 16 ਸੱਤਰਾਂ: ਕਾਗਜ਼ ਕਸ਼ਮੀਰੀ; ਲਖਿਤ ਸਾਫ਼ ਤੇ ਸ਼ੁੱਧ ਹਾਸ਼ੀਆ ਸਾਦਾ ਬਿਨਾ ਲਕੀਰਾਂ ਦੇ ਸਿਰਲੇਖ, ਛੰਦਾਂ ਦੇ ਨਾਮ ਤੇ ਅੰਕ ਲਾਲ ਹੱਥ ਲਿਖਤ ਗ੍ਰੰਥਾਂ ਦੀ ਵਿਵਰਣਾਤਮਕ ਸੂਚੀ 297
ਸਿਆਹੀ ਨਾਲ ਲਿਖੇ ਹੋਏ। ਪੁਸਤਕ ਸਜਿਲਦ, ਜੋ ਅੱਛੀ ਹਾਲਤ ਵਿਚ ਹੈ।
ਸਮਾਂ : ਸੰਮਤ 1726 ਬਿ।
ਲਿਖਾਰੀ : ਨਾਮਾਲੂਮ।
ਆਰੰਭ : ੴ ਸਤਿਗੁਰ ਪ੍ਰਸਾਦਿ। ਅਥ ਵਿਚਾਰ ਮਾਲ ਲਿਖਯਤੇ ਅਨਾਥ ਪੁਰੀ ਕਿਰਤ॥
ਦੋਹਰਾ॥ ਨਮੋ ਨਮੋ ਰੀ ਰਾਮ ਜੂ...। (ਪੱਤਰਾ 1)
ਅੰਤ- ਰਘੁਵੀਰ! ਰਿਦੈ ਹਮ ਜਾਨਤ ਭੀ, ਭਵ ਭੋਗ ਸੁਰੋਗ ਬੁਰੇ ਤੇ ਬੁਰੇ।
ਪਰ ਪੂਰਬ ਪਾਪਨ ਕੇ ਬਲ ਤੇ, ਮਨ ਮੋਰ ਪਦਾਰਥਨ ਓਰ ਟੁਰੇ।
ਹਮ ਮੋਰਤ ਜੋਰਤ ਨਾਰੁ .( ਪੱਤਰਾ 70)
ਇਸ ਤੋਂ ਅੱਗੇ ਗੁੰਮ ਹੋਣ ਕਰਕੇ ਅੰਤਲਾ ਪਾਠ ਨਹੀਂ ਮਿਲਦਾ ਤੇ ਪੁਸਤਕ ਅਧੂਰੀ ਰਹਿ ਗਈ ਹੈ।