ਹੱਥ ਲਿਖਤ ਨੰਬਰ 272 ਇਹ ਫ਼ਾਰਸੀ ਦੀ ਪੇਥੀ ਹੈ ਜੋ ਮੰਦੀ ਹਾਲਤ ਵਿਚ ਹੈ। ਪਹਿਲੇ ਪੱਤਰੇ ਨਹੀਂ ਹਨ ਜਿਸ ਕਾਰਨ ਪੋਥੀ ਅਧੂਰੀ ਹੈ। ਕਿਰਮ ਖੁਰਦਾ ਹੈ। ਪਾਟੀ ਹੋਣ ਕਾਰਨ ਕਈ ਥਾਵਾਂ ਤੇ ਮੁਰੰਮਤ ਕਰਕੇ ਠੀਕ ਕੀਤੀ ਗਈ ਹੈ। ਅਜਿਲਦ ਹੈ।