ਹੱਥ ਲਿਖਤ ਨੰਬਰ 268

ਨਾਂ : ਜਨਮਸਾਖੀ (ਅਧੂਰੀ)
ਲੇਖਕ : ਅਗਿਆਤ
ਸਮਾਂ : ਲਗਭਗ 200 ਸਾਲ ਪੁਰਾਣੀ
ਆਦਿ : ਧਾਮਿ ਸਰਾ ਕਿਉਂ ਕਰ ਹੋਇ ਨਿਬੜੀ॥ (ਪੱਤਰਾ 137)
ਅੰਤ : ਸਿਖਾ ਸੈਣ ਨਾਲਿ ਹੁਣ ਤੂਟਾ ਜੇਹਾ ਆਇਆ॥ (ਪੱਤਰਾ 520)