ਹੱਥ ਲਿਖਤ ਨੰਬਰ 264 ਨਾਂ : ਲੋਲੰਬਰਾਜ ਭਾਖਾਲੇਖਕ : ਸੂਰਤ ਰਾਮਲਿਖਾਰੀ: ਮੰਗਲ ਸਿੰਘਪੱਤਰੇ: 74ਸਮਾਂ: 1919 ਸੰਮਤਆਦਿ : ੴ ਸ੍ਰੀ ਜਿਨੇਯ ਨਮ:॥ ਅਥ ਭਾਖਾ॥ ਲੋਲਂਬਰਾਜ ਲਿਖਯਤੇ॥ ਦੋਹਰਾ॥ਸ੍ਰੀ ਜਿਨ ਭੌ ਬਾਧਾ ਹਰੋ ਸਮ ਵਸ ਰਨ ਜੁਤ ਸਾਜ॥ (ਪੱਤਰਾ 1)ਅੰਤ : ਸੰਮਤ 1919 ਮਿਤੀ ਮਗਰ ਵਦ 5 ਲੋਲੰਬਰਾਜ ਗ੍ਰੰਥ ਭਾਈ ਅਮਰ ਸਿੰਘ ਹਕੀਮਉਨ੍ਹਾਂ ਕੇ ਗਿਰਹ ਬਿਖੈ ਪੁਤਰ ਮੰਗਲ ਸਿੰਘ ਹਕੀਮ ਤਿਸ ਨੇ ਲਿਖਿਆ। ਨਗਰ ਸ੍ਰੀ ਅਮਰਤਸਰ ਕਟੜਾ ਪਾਸੀਆ ਦਾ ਚੌਕ ਗਲੀਚਾਰਜਾ ਸ੍ਰੀ ਰਾਮ ਜੀ ਸਹਾਇ॥ (ਪੱਤਰਾ 74)