ਹੱਥ ਲਿਖਤ ਨੰਬਰ 263 ਇਹ ਫ਼ਾਰਸੀ ਭਾਸ਼ਾ ਤੇ ਲਿਪੀ ਵਿਚ ਲਿਖਿਆ ਗ੍ਰੰਥ ਹੈ ਜਿਸ ਦੀ ਜਿਲਦ ਉਖੜੀ ਹੋਈ ਹੈ ਤੇ ਮੰਦੀ ਦਸ਼ਾ ਵਿਚ ਹੈ। ਕਿਰਮ ਖੁਰਦਾ ਹੈ।