ਹੱਥ ਲਿਖਤ ਨੰਬਰ 262 ਨਾਂ : ਕਾਮੂਸ (ਅਰਬੀ ਕੋਸ਼)ਲੇਖਕ : ਅਗਿਆਤਸਮਾਂ : ਲਗਭਗ 200 ਸਾਲ ਪੁਰਾਣਾ ਹੈ।ਆਦਿ : ਫਜ਼ਉਨ ਸ਼ਸੀਨ ਅਲਸੂਬਾ (ਪੱਤਰਾ ਪਹਿਲਾ)ਅੰਤ : ਮਨ ਸਹਰ ਰਬੀਉਲ ਅੱਵਲ ਅਲਸਾਨੀ ਸੰਨ 300 ਮਨ ਸਹਿਰ (ਪੱਤਰਾ ਅੰਤਿਮ)