ਹੱਥ ਲਿਖਤ ਨੰਬਰ 261 ਨਾਂ : ਰੂਪ ਬਸੰਤਲੇਖਕ : ਅਗਿਆਤਪੱਤਰੇ : 42-218 ਆਦਿ ਅੰਤ ਦੇ ਪਤਰੇ ਗੁੰਮ ਹਨ ਜਿਸ ਕਾਰਨ ਪੁਸਤਕ ਅਧੂਰੀ ਹੈ।ਸਮਾਂ : ਲਗਭਗ 125 ਸਾਲ ਪੁਰਾਣੀ ਹੈ।ਆਦਿ : ਰ ਭਈ ਉ ਆਗੇ ਉਠ ਚਲੇ॥ ਤਰ ਰਾਜਾ ਕੇ ਨਿਪਟ ਬਿਦਲੇ॥ (ਪੱਤਰਾ 42)ਅੰਤ : ਕਹੀਐ ਜੋ ਆਵਾ ਮਨ ਮਾਹਿ॥ ਮੇਰੇ ਯਾਮੇਂ. (ਅਗੇ ਪੱਤਰੇ ਗੁੰਮ ਹਨ) (ਪੱਤਰਾ 218)