ਹੱਥ ਲਿਖਤ ਨੰਬਰ 260 ਨਾਂ : ਸਿੰਘਾਸਨ ਬਤੀਸੀਲੇਖਕ : ਕਵੀ ਪ੍ਰਹਿਲਾਦ।ਪੱਤਰੇ: 11-68,11,121-29,133-38,143-48,153-57,160-344,1-7,ਕੁੱਲ ਪੱਤਰੇ 306,ਪ੍ਰਤੀ ਸਫਾ ੬ ਸਤਰਾਂ; ਕਾਗ਼ਜ਼ ਦੇਸੀ: ਲਿਖਤ ਸਾਫ਼, ਪਰ ਕਿਤੇ ਕਿਤੇ ਅਸ਼ੁੱਧ ਹਾਸ਼ੀਆ ਰੰਗੀਨ ਲਕੀਰਾਂ ਵਾਲਾ; ਇਸ ਹਥਲਿਖਤ ਵਿਚੋਂ, ਜਿਵੇਂ ਕਿ ਉਪਰੋਕਤ ਪੱਤਰਿਆਂ ਦੇ ਵੇਰਵੇ ਤੋਂ ਪਤਾ ਲਗਦਾ ਹੈ, ਕਿਤਨੇ ਹੀ ਪੱਤਰੇ ਗ਼ਮ ਹਨ, ਜਿਸ ਕਰ ਕੇ ਪੁਸਤਕ ਅਧੂਰੀ ਹੈ।ਸਮਾਂ : ਪੁਸਤਕ ਇਕ ਡੇਢ ਸੋ ਸਾਲ ਤੋਂ ਵੱਧ ਪੁਰਾਣੀ ਜਾਪਦੀ ਹੈ।ਲਿਖਾਰੀ : ਨਾਮਾਲੂਮ।ਆਰੰਭ : ਖਨ ਤਿਹ ਲੈ ਆਵਹੁ ॥ਅੰਤ : ਧਰਮ ਬਿਲਾਸੀ ਪੁਰਖਿ ਹੁਇ ਪਾਪੁ ਸਰੀਰੋ ਜਾਇ॥ ਇਤਿ ਬਤੀਸੀ ਕਥਾ ਬਿਕ੍ਰਮ ਸਿੰਘਾਸਨ ਸਨਬੰਧਨੀ ਸੰਪੂਰਨ ॥32॥ ਪਰਮ ਅਨੰਦ ਬਿਚਾਰੁ ਸੁਭਕਥਾ ਕਲਮੁ ਸਿਰ ਛਤ੍ਰਰ ॥ 20॥