ਹੱਥ ਲਿਖਤ ਨੰਬਰ 249 ਨਾਂ. ਸ਼੍ਰੀ ਨਾਨਕ ਪ੍ਰਕਾਸਲੇਖਕ : ਭਾਈ ਸੰਤੋਖ ਸਿੰਘਪੱਤਰੇ : 411ਸਮਾਂ: 1988 ਸੰਮਤ ਪਤੱਰ 9-911 ਮੁਢਲੇ ਪਤਰੇ ਖਰਾਬ ਹਨ ਜਿਸ ਕਾਰਨ ਲਿਖਤ ਅਧੂਰੀ ਹੈ। ਇਸ ਦੀਆਂ ਛਪੀਆਂ ਪੁਸਤਕਾਂ ਮਿਲਦੀਆਂ ਹਨ ਜਿਸ ਕਾਰਨ ਦੁਰਲਭ ਨਹੀਂ ਹੈ।ਆਦਿ : ..ਦੋਹਰਾ॥ ਸਭਜੁਗ ਮਹਿ ਚਾਹੇ ਚਰਨ (ਪੱਤਰਾ 9)ਅੰਤ : ਸੰਮਤ 1988ਪੋਥੀ ਦਾ ਉਤਾਰਾ ਕਰਵਾਇਆ ਭਾਈ ਜੀਵਣ ਸਿੰਘ ਸ਼ਹੀਦ ਬੁੰਗੀਏ। (ਪੱਤਰਾ 411)