ਹੱਥ ਲਿਖਤ ਨੰਬਰ 245

ਸ੍ਰੀ ਮਦ ਭਗਵਤ ਗੀਤਾ ਤੇ ਹੋਰ ਰਚਨਾਵਾਂ
(ੳ)ਸ੍ਰੀ ਮਦ ਭਗਵਤ ਗੀਤਾ
(ਅ) ਜੋਗ ਵਸਿਸ਼ਟ ਸਾਰ (ਕ੍ਰਿਤ ਸ੍ਰੀ ਕਵੀਦ੍ਰਾਚਜਰਯ,ਸਰਸਤੀ)
(ੲ) ਪੈਂਤੀਸੀ ਗੁਲਾਬ ਦਾਸ ਜੀ ਕੀ
(ਸ) ਟੀਕਾ ਮਾਰਕੰਡੇ ਪੁਰਾਣ ਕਾ( ਸੁਕਰਿ ਕੁਮਾਰ ਕਾ)
(ਹ) ਗੋਸ਼ਟਿ ਰਾਜਾ ਜਨਕ
(ਕ) ਤਨਖ਼ਾਹ ਨਾਮਾ ਨੰਦ ਲਾਲ ਜੀ ਕਾ
(ਖ) ਨਸੀਹਤ ਨਾਮਾ ਮਹਲਾ 1
(ਗ) ਪਰੀਛਿਆ ਮਹਲਾ 5
(ਘ) ਕਰਨੀ ਨਾਮਾ ਗੁਰੂ ਨਾਨਕ ਜੀ ਕਾ
(ਙ) ਗੁਰ ਅਮਰ ਦਾਸ ਜੀ ਕੇ ਫੁਟਕਲ ਵਚਨ
(ਚ) ਕਲਕੀ ਅਖਤਰ(ਦਸ਼ਮ ਗ੍ੰਥ ਦੇ ੧੬ ਸਵੈਯੇ)
(ਛ) ਨਸੀਅਤ ਨਾਮਾ ਮਹਲਾ ੧
(ਜ) ਫ਼ਕਰ ਨਾਮਾ ਮਹਲਾ ੧
(ਝ) ਮਿਹਰ ਨਾਮਾ ਗੁਰੂ ਨਾਨਕ ਜੀ ਕਾ
(ਞ) ਭਗਉਤੀ ਛੰਦ (ਉਗ੍ਰਦੰਤੀ ਖਸ਼ਟਕ)
ਲੇਖਕ : ਰਿਖੀ ਬਿਆਸ।
ਅਨੁਵਾਦਕ : ਨਾਮਾਲੂਮ।
ਵੇਰਵਾ : ਪੱਤਰੇ ਸ੍ਰੀ ਮਦ ਭਗਵਤ ਗੀਤਾ ੪੭੯ ਤੋਂ ੫੨੧ ਤਕ (੪੩), ਜੋਗ ਵਾਸਿਸ਼ਟ ਸਾਰ ੪੨੨ ਤੋਂ ੫੪੨ ਤਕ (੨੧), ਪੈਂਤੀਸੀ ਗੁਲਾਬ ਦਾਸ ਜੀ ਕੀ ੫੪੨ ਤੋਂ ੫੪੪ ਤਕ (੩) ਟੀਕਾ ਮਾਰਕੰਡੇ ਪੁਰਾਣ ਕਾ ੫੪੪ ਤੋਂ ੫੫੩ ਤਕ (੯), ਗੋਸਟਿ ਰਾਜਾ ਜਨਕ ੫੫੪ ਚੋਂ ੫੬੮ ਤਕ (੧੫), ਤਨਖ਼ਾਹ ਨਾਮਾ ੫੬੯ ਤੋਂ ੫੭੩ ਤੱਕ (੫) : ਨਸੀਹਤ ਨਾਮਾ ਮਹਲਾ ੧, ੫੭੩ ਤਕ (੨) ਪਰੀਛਿਆ ਮਹਲਾ ੫, ੫੭੬ ਤੋਂ ੫੮੯ ਤਕ (੧੧), ਕਰਨੀ ਨਾਮਾ ਗੁਰੂ ਨਾਨਕ ਜੀ ਕਾ ੫੮੭ ਤੋਂ ੫੮੯ ਤਕ (੩), ਫੁਟਕਲ ਵਚਨ ਗੁਰੂ ਅਮਰ ਦਾਸ ਜੀ ਕੇ ਲਗਨ ਸਗਨ ਆਦਿ ੫੮੯ ਅ ਤੋਂ ੫੯੧ ਤਕ (੩); ਕਲਕੀ ਅਵਤਾਰ (ਦਸਮ ਗ੍ਰੰਥ) ਦੇ ਸਵੈਯੇ ੫੯੨ ਤੋਂ ੫੮੫ ਤਕ (੪), ਨਸੀਹਤ ਨਾਮਾ ੫੯੫ ਤੋਂ ੫੯੭ ਤਕ (੨), ਫਕਰ ਨਾਮਾ ਮਹਲਾ ੧, ੫੯੭ ਤੋਂ ੫੯੮ ਤਕ (੧), ਮਿਹਰ ਨਾਮਾ ੫੯੮ ਤੋਂ ੫੯੯ ਤਕ, ਭਗਤੀ ਛੰਦ (ਉਗ੍ਰਦੰਤੀ) ਖਸ਼ਟਕ ੫੯੯ ਤੋਂ ੬੦੮ ਤਕ (੯) ਕੁੱਲ ਜੋ ੧੨੯: ਪ੍ਰਤੀ ਸਫ਼ਾ ੧੨੦ ਸਤਰਾਂ; ਕਾਗ਼ਜ਼ ਕਸ਼ਮੀਰੀ ਲਿਖਤ ਸਾਫ਼ ਤੇ ਬੁੱਧ: ਹਾਸ਼ੀਆ ਸੋਹਾ ਰੰਗੀਨ ਲਕੀਰਾਂ ਵਾਲਾ; ਕਿਤੇ ਕਿਤੇ ਸੂਝ ਸ਼ਬਦ ਤੇ ਸਿਰਲੇਖ ਲਾਲ ਸਿਆਹੀ ਨਾਲ ਲਿਖੋ ਹੋਏ; ੪੭੯ ਤੋਂ ਪਹਿਲੇ ਪੱਤਰੇ ਗੁਮ ਹੋਣ ਕਰਕੇ ਪੁਸਤਕ ਅਧੂਰੀ ਹੈ।
ਸਮਾਂ : ਨਿਸ਼ਚਿਤ ਨਹੀਂ।
ਲਿਖਾਰੀ : ਨਾਮਾਲੂਮ ।
ਆਰੰਭ : ੴ ਸਤਿਗੁਰ ਪ੍ਰਸਾਦਿ। ਸ੍ਵਸਤਿ ਸ੍ਰੀ ਗਣੇਸਾਯ ਨਮ:। ਅਬ ਆਗੇ ਸ੍ਰੀ ਗੀਤਾ ਜੀ ਕਾ ਧਿਆਉ ਅਠਾਰਵਾ ਚਲਿਆ। ਅਰਜਨੇਵਾਚ। ਅਰਜਨ ਸ੍ਰੀ ਕ੍ਰਿਸ਼ਨ ਭਗਵਾਨ ਜੀ ਪਹਿ ਪ੍ਰਸਨ ਕਰੇ ਹੈ।.... (ਪੱਤਰਾ ੧)
ਅੰਤ: ਤਾ ਸ੍ਰੀ ਨਾਰਾਯਣ ਜੀ ਕਹਿਆ, "ਹੋ ਲਛਮੀ। ਐਸਾ ਗੀਤਾ ਅਠ੍ਹਾਰਵੇਂ ਧਿਆਇ ਕਾ ਮਹਾਤਮ ਹੈ। ਇਤਿ ਸ੍ਰੀ ਪਦਮ ਪੁਰਾਣੇ ਸਤੀ ਈਸਰ ਸੰਬਾਦੇ ਉਤਰ ਖੰਡੇ ਸ੍ਰੀ ਗੀਤਾ ਮਹਾਤਮੇ ਨਾਮ ਅਸਟਦਸੋ ਧਿਆਇ। (ਪੱਤਰਾ ੪੭)