ਹੱਥ ਲਿਖਤ ਨੰਬਰ 232 ਟਹਿਲ ਸਿੰਘ ਦੀ ਕਵਿਤਾ(ਪਤਰਾ 2-51)ਸਮਾਂ : ਲਗਭਗ 150 ਸਾਲ ਪੁਰਾਣਾ ਆਦਿ ਅੰਤ ਦੇ ਪਤਰੇ ਨਹੀਂ ਹਨ ਜਿਸ ਕਾਰਨ ਪੁਸਤਕ ਅਧੂਰੀ ਹੈ।ਆਦਿ : ..ਰਹੈ॥ ਗੁਰੂ ਬਹਾਲ ਸਿੰਘ ਕੋ ਨਮਾਸਬਾਰ ਬਾਰ ਹੈ॥ (ਪਤਰਾ 2)ਅੰਤ : ਜੈਸੇ ਨਭ ਭੇਦ ਨਾਹਿ ਦਿਸਾ ਕੇ (ਅਗੇ ਪਤਰੇ ਗੁੰਮ ਹਨ) (ਪਤਰਾ 51