ਹੱਥ ਲਿਖਤ ਨੰਬਰ-23

ਬਚਿਤਰ ਨਾਟਕ (ਕ੍ਰਿਸਨਾਵਤਾਰ ਦਸਮ ਗ੍ਰੰਥ ਵਿਚੋਂ)
ਲੇਖਕ : ਗੁਰੂ ਗੋਬਿੰਦ ਸਿੰਘ
ਸਮਾਂ : ਲਗਭਗ 200 ਸਾਲ ਪੁਰਾਣਾ
ਪ੍ਰਤਿ ਪਤਰਾ 9 ਪੰਗਤੀਆਂ।
ਆਦਿ : ..352॥ ਦੋਹਰਾ॥ ਲੇਪ ਸਿੰਘ ਕੋ ਹਰਿ ਕੀਯੋ........॥
ਅੰਤ : ਇਕਿ ਸ੍ਰੀ ਦਸਮ ਸਿਨੰਧੇਪ (ਅੱਗੇ ਪਤਰੇ ਨਹੀਂ ਹਨ) ਪੋਥੀ ਅਧੂਰੀ ਹੈ ਤੇ ਖਸਤਾ ਹਾਲਤ ਵਿਚ ਹੈ। ਗੁੱਡੀ ਕਾਗਜ ਲਗਾਕੇ ਮੁਰੰਮਤ ਕੀਤੀ ਹੋਈ ਹੈ। ਇਹ ਗ੍ਰੰਥ ਕਈ ਵਾਰੀ ਛਪ ਚੁੱਕਾ ਹੈ ਜਿਸ ਕਾਰਨ ਦੁਰਲਭ ਨਹੀਂ ਹੈ ।