ਹੱਥ ਲਿਖਤ ਨੰਬਰ 229

ਗਰਬ ਗੰਜਨੀ ਟੀਕਾ
ਟੀਕਾਕਾਰ : ਭਾਈ ਸੰਤੋਖ ਸਿੰਘ
ਸਮਾਂ : ਲਗਭਗ 110 ਸਾਲ ਪੁਰਾਣੀ ਹੈ।
ਪੋਥੀ ਦੀ ਮਾੜੀ ਹਾਲਤ ਹੈ। ਪਤਰੇ ਗਲੇ ਹੋਏ ਹਨ। ਪਿਛਲੇ ਪਤਰੇ ਗੁੰਮ ਹਨ ਜਿਸ ਕਾਰਨ ਇਹ ਅਧੂਰੀ ਹੈ। ਇਹ ਛਪੀ ਹੋਈ ਮਿਲਦੀ ਹੈ ਜਿਸ ਕਾਰਨ ਦੁਰਲਭ ਨਹੀਂ ਹੈ।
ਆਦਿ : ੴ ਸਤਿਗੁਰ ਪ੍ਰਸਾਦਿ ॥ ੴ ਸ੍ਰੀ ਪ੍ਰਮਾਤਮਨੇ ਨਮ :
ਅਥ ਗਰਬ ਗੰਜਨੀ ਟੀਕੇ ਸਾਰ ਲਿਖਤੇ॥ ਦੋਹਿਰਾ॥
ਸ੍ਰੀ ਅਸਧੁਜ ਸੁ ਵਿਸ਼ਾਲ ਭੁਜ ਉਤ ਭੁਜ ਜੰਗਮ ਜੋਇ॥ (ਪੱਤਰਾ ਪਹਿਲਾ)
ਅੰਤ : ਕੇਤੇ ਮੰਗੇ ਜੋਧ ਅਪਾਰ ॥ .... (ਅਗੇ ਪੱਤਰੇ ਗੁੰਮ ਹਨ) (ਆਖਰੀ ਪਤਰਾ)