ਹੱਥ ਲਿਖਤ ਨੰਬਰ 228 ਪੋਥੀ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ (ਫਾਰਸੀ ਲਿਪੀ)ਲੇਖਕ : ਅਗਿਆਤਸਮਾਂ : ਲਗਭਗ 100 ਸਾਲ ਪੁਰਾਣੀਆਦਿ : ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ ਅਥ ਹਾਲਾਤ ਜਨਮ ਸ੍ਰੀ ਨਾਨਕ ਦੇਵ ਜੀ……. (ਪੱਤਰਾ….)ਅੰਤ : ਏਕ ਮਹਿਲ ਨਹਾਇਤ ਅਲੀਸ਼ਾਨ ਖੂਬਸੂਰਤ, (ਅੰਤਿਮ ਪੱਤਰਾ)