ਹੱਥ ਲਿਖਤ ਨੰਬਰ 224

ਗੁਰਬਾਣੀ ਸੰਗ੍ਰਹਿ
ਲੇਖਕ :ਵਿਭਿੰਨ
ਪੱਤਰੇ : 468
ਸਮਾਂ : ਲਗਭਗ 250 ਸਾਲ ਪੁਰਾਣੀ
ਆਦਿ । ਤਤਕਰੇ ਦੇ 10 ਪਤਰੇ ਛਡ ਕੇ
ੴ ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ ਜਪੁ॥
ਅੰਤ: ਸਭ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤੁ ਸਹਾਇ॥ (ਪਤਰਾ 468)