ਹੱਥ ਲਿਖਤ ਨੰਬਰ 221 ਸੰਸਕ੍ਰਿਤ ਦਾ ਗ੍ਰੰਥ ਹੈ ਜੋ ਦੇਵਨਾਗਰੀ ਲਿਪੀ ਵਿਚ ਹੈ। ਇਸ ਦੇ ਪੱਤਰੇ ਖੁਲ੍ਹੇ ਹਨ ਜੋ ਕਥਾ ਵਰਤਾ ਵਾਲੀਆ ਪੋਥੀਆਂ ਹੁੰਦੇ ਹਨ। ਇਸ ਦਾ ਲਿਖਣ ਸਮਾਂ ਸੰਮਤ 1935 ਹੈ।