ਹੱਥ ਲਿਖਤ ਨੰਬਰ 215

ਬਾਣੀ ਸੰਗਰਹਿ ਤੇ ਹੋਰ ਰਚਨਾਵਾਂ
ਪੱਤਰੇ : 1-80
(ੳ) ਕੀਰਤਨ ਸੋਹਿਲਾ
ਆਦਿ : ਸੋਹਿਲਾ ਰਾਗ ਗਾਉੜੀ ਦੀਪ ਕੀ ਮਹਿਲਾ॥ 1॥ ੴ ਸਤਿਗੁਰ ਪ੍ਰਸਾਦਿ॥ ਜੈ ਘਰ ਕੀਰਤਿ ਆਖੀਐ (ਪਤਰਾ 24)
ਅੰਤ : ਘਰਿ ਅ ਅਗੇ ਪਤਰੇ ਗੁੰਮ ਹਨ
(ਅ) ਸੰਸਕ੍ਰਿਤ ਦੇ ਮੰਤਰ ਪਤਰਾ 33-35
(ੲ) ਗੀਤਾ ਕਾ ਅਠਾਰਵਾ ਧਿਆਇ
ਆਦਿ : ੴ ਸਤਿਗੁਰ ਪ੍ਰਸਾਦਿ॥ ਅਥ ਗੀਤਾ ਕਾ ਅਠਾਰਵਾਂ ਧਿਆਇ ਚਲਿਆ॥
ਅਰਜਨੋ ਵਾਚ॥ ਅਰਜਨ ਸ੍ਰੀ ਕ੍ਰਿਸ਼ਨ ਭਗਵਾਨ ਜੀ ਪਹਿ ਪ੍ਰਸ਼ਨ ਕਰੇ ਹੈ। (ਪੱਤਰੇ 35)
ਅੰਤ : ਇਤਿ ਸ੍ਰੀ ਪਦਮ ਪੁਰਾਣੇ ਸਤੀਸਰ ਸੰਬਾਦੇ ਉਤ੍ਰ੍ਖੰਡ
ਸ੍ਰੀ ਗੀਤਾ ਮਹਾਤਮਨੇ ਨਾਮ ਅਠਾਰਵੋ ਧਿਆਇ॥ 16॥ (ਪੱਤਰੇ 26)
(ਸ) ਰਹਿਰਾਸ
ਆਦਿ : ਸਲੋਕ ੴ ਸਤਿਗੁਰੂ ਪ੍ਰਸਾਦਿ॥ ਦੁਖ ਦਾਰੂ ਸੁਖ ਰੋਗ ਭਇਆ। (ਪਤਰਾ 1)
ਅੰਤ : ਜਿਤੁ ਸਿਮਰਿਐ ਸੁਖ ਹੋਇ ਸਗਲੇ ਦੂਖ ਜਾਇ॥ ਰਹਿਰਾਸ ਸਪੂਰਣੰ ॥ (ਪਤਰਾ 37)
(ਹ) ਬਚਨ ਗੁਰੂ ਅਮਰ ਦਾਸ ਕੇ।
ਆਦਿ : ੴ ਸਤਿਗੁਰ ਪ੍ਰਸਾਦਿ॥ ਜੇ ਕਿਸੇ ਆਇਤ ਘਰ ਜਾਣਾ ਹੋਵੇ
ਤਾ ਪਾਨ ਖਾਇ ਜਾਵੇ॥ (ਪਤਰਾ 37)
ਅੰਤ : ਜਾ ਆਹਰ ਹਰ ਜੀਉ ਪਰਿਆ॥ (ਪਤਰਾ 41)
(ਕ) ਐਤਵਾਰ ਕੀ ਵੀਚਾਰ
ਆਦਿ : ੴ ਐਥ ਐਇਤਵਾਰ ਕਾ ਵੀਚਾਰੁ॥ ਉਦੇਸ 4.
ਚਾਲ 4, ਲਭ-4 ਅਮ੍ਰਿਤ 4......(ਪਤਰਾ 41)
ਅੰਤ : ਸੁਭ ਘੜੀ ਕਾਰਦ ਬਿਲਰਜੇ॥ 1॥ (ਪਤਰਾ 43)
(ਅ) ਚਾਣਕਾ ਸਾਸਤ੍ਰ
ਆਦਿ : ਅਥ ਜਾਣਨਾ ਸਾਸਤ੍ਰ ਲਿਖਤੇ॥ ੴ ਸਤਿਗੁਰ ਪ੍ਰਸਾਦਿ॥
ਦੋਹਰਾ॥ ਪ੍ਰਣਵਤ ਹੋ ਸ੍ਰੀ ਵਿਸਨ ਕੋ ਜੋ ਤ੍ਰਿਲੋਕ ਕੋ ਰਾਇ॥ (ਪਤਰਾ 43)
ਅੰਤ: ਵਿਦਯਾ ਤਪ ਗੁਨ ਸੀਲ ਨਹਿ ਦਾਨ ਸਰ (ਅਗੇ ਪਤਰੇ ਗੁੰਮ ਹਨ) (ਪਤਰਾ 80)