ਹੱਥ ਲਿਖਤ ਨੰਬਰ 213 ਪਿੰਗਲ ਭਾਖਾ ਤੇ ਹੋਰ ਰਚਨਾਵਾਂਲੇਖਕ : ਵਿਭਿੰਨਸਮਾਂ : ਸੰਤਮ 1814(ੳ) ਪਿੰਗਲ ਭਾਖਾ-ਚਿੰਤਾਮਣੀ ਕਵੀਆਦਿ : ੴ ਸਤਿਗੁਰ ਪ੍ਰਸਾਦਿ॥ ਓ ਸ੍ਵਸ ਸ੍ਰੀ ਗਣੇਸਾਯ ਨਮ : ਅਥ ਪਿੰਗਲ ਭਾਖਾ ਚਿੰਤਾ ਮਣਿ ਕਵਿ ਕ੍ਰਿਤ ਲਿਖਯਤੇ॥ ਏਕ ਰਤਨ ਮਜ ਬਦਨ। (ਪਤਰਾ 1)ਅੰਤ : ਸ੍ਰੀ ਚਿੰਤਾਮਣਿ ਕਵਿ ਕ੍ਰਿਤਿ ਪਿੰਗਲ ਬ੍ਰਿਤਾਂਤ ਸਮਾਪਤ।(ਪਤਰਾ 16)(ਅ) ਪਿੰਗਲ ਛੰਦ ਸਾਰ-ਸੂਰਤ ਕਵਿ ਆਦਿ : ੴ ਸਤਿਗੁਰ ਦੇਵਾਯਨਾ॥ ਓ ਸ੍ਰੀ ਗਣੇਸਾਯ ਨਮ : ਅਥ ਸੂਰਤਿ ਕਵਿ ਕ੍ਰਿਤਪਿੰਗਲ ਲਿਖਯਤੇ॥ ਕ੍ਰਿਸਨ (ਪਤਰਾ 1)ਅੰਤ: ਇਤਿ ਸ੍ਰੀ ਸੂਰਤ ਕ੍ਰਿਤ ਪਿੰਗਲ ਛੰਦ ਸਾਰ ਸੰਪੂਰਣ ਮਸਤਸੁਭ ਭਵੇਤ॥ (ਪਤਰਾ 10)ੲ) ਨਵਲਰਸ ਚੰਦ੍ਰਦਯ - ਸੋਭ ਕਵੀ ਆਦਿ : ੴ ਸ੍ਰੀ ਗਣੇਸਾਯ ਨਮ:॥ ਅਥ ਨਵਲਰਸ ਚੰਦ੍ਰਯ ਲਿਖਯਤੇ॥ ਛੰਦ॥ ਉਧਰਤਿ ਬੇਦ ਤਿਜ (ਪਤਰਾ 1)ਅੰਤ : ਚੋਰ ਕੇ ਦੀਠ ਮਰੋਰਿ ਕੈ ਭੌਹ ਸਖੀ ਮੁਖਿ ਓਰਿ ਨਿਹਾਰਨਿ ਲਾਗੀ॥ 22।। ਇਤਿ ਸ੍ਰੀਮਨ ਮਨ ਮਹਾਰਾਜਨ ਜਦੁਕਲ ਬੰਸਾਵਤੰਸ ਬ੍ਰਿਜੇਂਦ ਨ੍ਰਿਪ ਨਵਲ ਸਿੰਘ ਬਿਨੋਦਾ ਰਥੇ ਸੋਭ ਕਵਿ ਬਿਰਚਿਤੇ ਨਵਲ ਰਸ ਚੰਦ੍ਰਦਯ ਸੰਪੂਰਨੇ ਸੁੰਭ ਭੂਯਾਤ॥(ਪਤਰਾ 23)( ਸ) ਸਭਾ ਪ੍ਰਕਾਸ਼-ਹਰਚਰਨਦਾਸ (ਅਧੂਰੀ)ਆਦਿ : ਵਰ ਜੋਵਨਾ ਨਵਲ ਬਸੂ (ਪਤਰਾ 2)ਅੰਤ : ਇਤਿ ਸ੍ਰੀ ਹਰਚਰਨ ਦਾਸ ਜਿਤ ਕ੍ਰਿਤ ਸਭ ਪ੍ਰਕਾਸੇ ਦਸਮੇ ਉਦਾਸ॥ ਸੁਭੰਵਸਤੁ॥ (ਪਤਰਾ 55)