ਹੱਥ ਲਿਖਤ ਨੰਬਰ 207 ਕਿੱਸਾ ਮਿਰਜ਼ਾ ਸਾਹਿਬਾਂ (ਫ਼ਾਰਸੀ ਅੱਖਰ)ਲੇਖਕ : ਮਾਆਂ ਸ਼ੇਰ ਮੁਹੰਮਦ।ਵੇਰਵਾ : 134 ਪਤਰੇ, ਪ੍ਰਤੀ ਸਫ਼ਾ 15 ਪੰਕਤੀਆਂ, ਕਾਗ਼ਜ਼ ਵਲਾਇਤੀ ਮੋਟਾ, ਸਿਆਹੀ ਕਾਲੀ, ਸਿਰਲੇਖ ਲਾਲ ਸਿਆਹੀ ਨਾਲ ਲਿਖੇ ਹੋਏ।ਸਮਾਂ : 9 ਸਾਵਣ ਸੈਮਤ 1967 ਬਿਕਰਮੀਲਿਖਾਰੀ : ਨਾਨਕ ਦਾਸ।'ਆਰੰਭ : ਅੱਵਲ ਆਖ ਤਾਰੀਫ ਖੁਦਾ ਤਾਈਂ ਕਾਦਰ ਕੁਦਰਤੋਂ ਜਗ ਬਣਾਇਆ ਈ।ਅੰਤ : ਅਜ ਕਿਤਾਬ ਬਾਬੂ ਕਾਸ਼ੀ ਰਾਮ ਸਾਹਿਬ ਮਾਛੀਵਾੜਾ ਵਾਲਾ ਨਕਲ ਕਰਹਾ ਸ਼ੁਦ।