ਹੱਥ ਲਿਖਤ ਨੰਬਰ 206 ਅੰਗ ਫਾਰਕਨਾਲੇਖਕ : ਅਗਿਆਤਪੱਤਰੇ : 1,9-25 ਪੋਥੀ ਅਧੂਰੀ ਤੇ ਖਸਤਾ ਹਾਲਤ ਵਿਚ ਹੈ ਅਜਿਹੀਆਂ ਵਹਿਮਾ ਭਰਮਾ ਨਾਲ ਬਸੰਧਤ ਬਹੁਤ ਸਾਰੀਆਂ ਪੋਥੀਆਂ ਉਪਲਬਧ ਹਨ।ਆਦਿ : ੜਾਈ ਬਾਹਰ ਕੀ ਕੋਈ ਅਨਪੜੇ॥ (ਪਤਰਾ 1)ਅੰਤ : ਪੁਰਖ ਦਾ ਸਜਾ। ਇਸਤ੍ਰੀ ਦਾ ਖੱਬਾ॥ ਸੰਪੂਰਨ॥ (ਪਤਰਾ 25)