ਹੱਥ ਲਿਖਤ ਨੰਬਰ-2

ਰਾਮਾਇਣ ਸੰਗ੍ਰਹਿ
(ੳ) ਪਦ ਰਾਮਾਇਣ-ਤੁਲਸੀ ਦਾਸ
(ਅ) ਆਦਿ ਰਾਮਾਇਣ
(ੲ) ਕ੍ਰਿਸ਼ਨ ਚਰਿਤ੍ਰ ਕ੍ਰਿਤ -ਤੁਸਲੀ ਦਾਸ
(ਸ) ਦੋਹਾਵਲੀ ਰਾਮਾਇਣ ਕ੍ਰਿਤ- ਤੁਲਸੀਦਾਸ
(ਹ) ਦੋਹਾਵਲੀ ਕ੍ਰਿਤ -ਤੁਲਸੀਦਾਸ
(ਕ) ਦੰਡਕ ਰਾਮਾਇਣ ਕ੍ਰਿਤ- ਤੁਲਸੀ ਦਾਸ
(ਖ) ਕਬਿਤ ਰਾਮਾਇ-ਤੁਲਸੀਦਾਸ
ਲੇਖਕ : ਤੁਲਸੀਦਾਸ, ਸੋਢੀ ਮਿਹਰਬਾਨ ਆਦਿ ।
ਸਮਾਂ : 17ਵੀਂ ਸਦੀ
ਆਖਰੀ ਪਤਰਾ ਨਹੀਂ ਹੈ ਜਿਸ ਕਾਰਨ ਪੋਥੀ ਅਧੂਰੀ ਹੈ।