ਹੱਥ ਲਿਖਤ ਨੰਬਰ 197 ਸਿੰਘਾਸਨ ਬਤੀਸੀਲੇਖਕ : ਗੰਗਾ ਰਾਮ .ਪਤਰੇ : 2 - 77 (ਪਹਿਲਾ ਪਤਰਾ ਨਾ ਹੋਣ ਕਾਰਨ ਪੋਥੀ ਅਧੂਰੀ ਹੈ)ਆਦਿ : ..ਦੀਜੈ॥ ਮੋਹ ਨਿਅਵਨਰ ਹਾਥ ਹਮ ਦੇਵੋ (ਪਤਰਾ 2)ਅੰਤ : ਪੜਤ ਲਿਖਤ ਸੁਦਤ ਕਛੁ ਕਰੋ ਜਿ ਕਰਿਓ ਜਾਤਿ॥੩੬॥ (ਪਤਰਾ 77)ਸਪਤ ਦਸ ਕਥਾ ਸੰਪੂਰਨ ॥ ਇਹ ਅਜੇ ਛਪੀ ਨਹੀਂ ਹੈ ਜਿਸ ਕਾਰਨ ਦੁਰਲਭ ਹੈ।