ਹੱਥ ਲਿਖਤ ਨੰਬਰ 194 ਪ੍ਰਾਚੀਨ ਜਨਮ ਸਾਖੀ ਤੇ ਫੁਟਕਲ ਬਾਣੀਲੇਖਕ : ਅਗਿਆਤਪੱਤਰੇ 15-117ਸਮਾਂ : ਲਗਭਗ 250 ਸਾਲ ਪੁਰਾਣੀ(ੳ) ਪ੍ਰਾਚੀਨ ਜਨਮ ਸਾਖੀ..ਪੈਜ ਹੋਇਆ ਹੈ। ਤਾਂ ਕਾਲੂ ਆਖਿਆ ਖੁਦਾਇ ਦੀ ਗਲ. ਪੱਤਰਾ-15ਅੰਤ : ਬੋਲੇ ਨਾਨਕ ਸਤਿ ਸਰੂਪ॥ ਪਰਮ ਤਤਿ ਮਹਿ ਰੇਖ ਨਾ ਰੂਪ..... (ਅੱਗੇ ਪਤਰੇ ਗੁੰਮ ਹਨ)(ਅ) ਆਸਾ ਦੀ ਵਾਰ (ਅਧੂਰੀ)ਆਦਿ :ਰਿ॥ ਸਗਲਿਆ ਭਉ ਲਿਖਿਆ ਸਿਰਿਲੇਖ (ਪਤਰਾ 97)ਅੰਤ : ਸੋ ਕਰੈ ਜੁ ਤਿਸੈ ਰਜਾਇ॥ 24॥ ਵਾਹ ਵਾਹ ਵਾਹ (10) ਇਸ ਮਗਰੋਂ ਗੁਰਬਾਣੀ ਵਿਚ ਕੁਝ ਫੁਟਕਲ ਸ਼ਬਦ ਲਿਖੇ ਹੋਏ ਹਨ।