ਹੱਥ ਲਿਖਤ ਨੰਬਰ 190 ਬਾਵਨ ਅੱਖਰੀ (ਅਧੂਰੀ)ਲੇਖਕ : ਸਦਾਰੰਗ।ਵੇਰਵਾ : ਪੱਤਰੇ ੩੯ ਤੋਂ ੬੦ ਤੱਕ (੨੨); ਪ੍ਰਤੀ ਸਫ਼ਾ ੮ ਸਤਰਾਂ: ਕਾਗ਼ਜ ਦੇਸੀ; ਲਿਖਤ ਸਾਫ ਤੇ ਸ਼ੁੱਧ ਹਾਸ਼ੀਆ ਰੰਗੀਨ ਲਕੀਰਾਂ ਵਾਲਾ: ਕਾਗ਼ਜ਼ ਦੇਸੀ, ਪੁਸਤਕ ਬਿਨਾਂ ਜਿਲਦ।ਸਮਾਂ : ਨਿਸ਼ਚਿਤ ਨਹੀਂ।ਲਿਖਾਰੀ : ਨਾਮਾਲੂਮ ।ਆਰੰਭ : ੴ ਸਤਿਗੁਰ ਪ੍ਰਸਾਦਿ। ਬਾਵਨ ਅਖਰੀ ਸ੍ਰੀ ਸਦਾਰੰਗ ਜੀ ਕੀ। ਸਲੋਕ।ਸਤਿਗੁਰ ਦਾਤੇ ਹੈ ਦੁਖ ਭੰਜਨੁ। ਖੋਲੈ ਨੈਨ ਗਿਆਨ ਦੇ ਅੰਜਨੁ ।......ਅੰਤ : ਪਉੜੀ। ੜਾੜੇ ੜਾੜਿ ਛੋਡ ਚਲ ਤਹਾ। ਮੈ ਅਰ ਮਾਨ ਘਟੇ ਤੇਰੀ ਜਹਾਂ। ਅਹੰ ਰੋਗ ਕੇ......