ਹੱਥ ਲਿਖਤ ਨੰਬਰ 189

ਕਿੱਸਾ ਹੀਰ ਰਾਂਝਾ (ਨਾ ਮੁਕੰਮਲ) ਫ਼ਾਰਸੀ ਲਿਪੀ
ਲੇਖਕ : ਵਾਰਿਸ ਸ਼ਾਹ
ਪੱਤਰੇ :13-128-
ਸਮਾਂ :ਲਗਭਗ 100 ਸਾਲ ਪੁਰਾਣੀ
ਆਦਿ : ਦੁਰਾਂਝਾ ਹੀਰ ਨੂੰ ਪੁੱਛਦਾ ਏ (ਪਤਰਾ 13)
ਅੰਤ : ਪੰਚਾਂ ਹੀਰਾ ਨੂੰ ਆਣ ਪਿਆਏ ਨੇ..(ਪਤਰਾ 128)