ਹੱਥ ਲਿਖਤ ਨੰਬਰ 186

ਗਵਤ ਸਕੰਧ ਤੇ ਹਨੂਮਾਨ ਨਾਟਕ (ਅਧੂਰਾ)
ਪੱਤਰੇ : 1-352-10-229
(ੳ) ਭਗਵਤ ਦਸਮ ਸਕੰਧ-ਕ੍ਰਿਸ਼ਨ ਦਾਸ (ਅਧੂਰਾ)
ਆਦਿ : ੴ ਸਤਿਗੁਰ ਪ੍ਰਸਾਦਿ॥ ਅਥ ਸ੍ਰੀ ਭਗਵਤੇ ਦਸਮ ਸਿਕੰਦ
ਲਿਖਯਤੇ॥ ਦੋ ਮਤਿ ਘਟ ਮਾਹਿ ਪ੍ਰਸਪਰ ਬੋਲਤ ਏਕ ਸਮਾਨ॥ (ਪਤਰਾ 1)
ਅੰਤ : ਸੁਖੋਪਤਿ ਜਿਉ ਜਾਗ੍ਰਿਤ ਤਾਕੋ..... (ਅੱਗੇ ਪਤਰੇ ਗੁੰਮ ਹਨ) (ਪਤਰਾ 229)
(ਅ) ਹਨੂਮਾਨ ਨਾਟਕ
ਆਦਿ : ਲਾਜ ਅਰੈ॥ 46॥ ਦੋਹਰਾ॥ ਪਚ ਹਾਰਿਯੋ
ਪਉਰਖ ਕਰ ਯੋ ਕਿਨਹੁ ਨ ਮਾਨੀ ਬਾਤ ॥ (ਪਤਰਾ 10)
ਅੰਤ : ਪੋਥੀ ਹਨੂਮਾਨ ਨਾਟਕ ਦੀ ਸੰਪੂਰਣੇ ਹੋਈ।। ਸੰਮਤ
1879॥ ਮਾਘ ਵਦੀ ਛਠ॥ 611 ਗੁਰਵਾਰ ਲਿਖਤੁਮ
ਅੰਬੀਰ ਸਿੰਘ ਵੇਦੀ ਭਾਈ ਨੰਦ ਸਿੰਘ ਦਾ ਬੇਟਾ॥ ਸੁਭ
ਅਸਥਾਨੇ ਤ੍ਰਿਸਿਕੇ ਮਧੇ ਸੁਯੇ ਪਠਿਨਾਰਥੇ ॥ ਸੁਭ ਮਸਤ
ਅਗੇ ਦੇ ਪਟੋਰੇ ॥ ਭੁਲ ਚੁੱਕ ਬਖਸ ਲੈਣੀ ॥ (ਪਤਰਾ 229)